ਸਮੱਗਰੀ 'ਤੇ ਜਾਓ

ਐੱਫ. ਸੀ. ਮੁਰੋਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਫ਼. ਸੀ. ਮੁੱਰੋਮ ਤੋਂ ਮੋੜਿਆ ਗਿਆ)

ਐੱਫ. ਸੀ. ਮੁਰੋਮ (ਰੂਸੀ: ФК «Муром») ਇੱਕ ਰੂਸੀ ਫੁੱਟਬਾਲ ਟੀਮ ਹੈ ਜੋ ਮੁਰੋਮ ਵਿੱਚ ਸਥਿਤ ਹੈ। ਇਸ ਦੀ ਸਥਾਪਨਾ ਸਾਲ 2014 ਵਿੱਚ ਕੀਤੀ ਗਈ ਸੀ ਅਤੇ ਇਸ ਨੇ ਛੋਟੇਆਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। 2017-18 ਸੀਜ਼ਨ ਲਈ, ਇਸ ਨੂੰ ਰੂਸੀ ਐਮੇਚਿਓਰ ਫੁੱਟਬਾਲ ਲੀਗ ਦਾ ਆਪਣਾ ਜ਼ੋਨ ਜਿੱਤਣ ਤੋਂ ਬਾਅਦ ਤੀਜੇ ਦਰਜੇ ਦੀ ਰੂਸੀ ਪੇਸ਼ੇਵਰ ਫੁੱਟਬਾਲ ਲਿਗ ਲਈ ਲਸੰਸ ਮਿਲਿਆ ਸੀ।[1]

ਹਵਾਲੇ

[ਸੋਧੋ]
  1. ФК «Муром» завоевал право выступать во второй лиге (in Russian). Start33. 28 September 2016.{{cite web}}: CS1 maint: unrecognized language (link)