ਅਬਾਸ ਅਲ-ਮੁਸਾਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਬਾਸ ਅਲ-ਮੁਸਾਵੀ
عباس الموسوي
ਹਿਜ਼ਬੁੱਲਾ ਦਾ ਸੈਕਟਰੀ ਜਰਨਲ
In office
ਮਈ 1991 – 16 ਫ਼ਰਵਰੀ 1992
ਸਾਬਕਾ Subhi al-Tufayli
ਉੱਤਰਾਧਿਕਾਰੀ Hassan Nasrallah
Personal details
Born 1952
ਅਲ-ਨਬੀ ਸ਼ੀਥ, ਲਿਬਨਾਨ
Died 16 ਫ਼ਰਵਰੀ 1992 (ਉਮਰ 40)
Nabatieh Governorate, ਲਿਬਨਾਨ
Occupation Cleric
Religion ਸ਼ੀਆ ਇਸਲਾਮ

ਅਬਾਸ ਅਲ-ਮੁਸਾਵੀ ਲਿਬਨਾਨ ਦਾ ਇੱਕ ਸ਼ੀਆ ਧਾਰਮਿਕ ਲੀਡਰ ਸੀ। ਉਹ ਹਿਜ਼ਬੁੱਲਾ ਦਾ ਸਹਿ ਸੰਸਥਾਪਕ ਅਤੇ ਸੈਕਟਰੀ ਜਰਨਲ ਸੀ। ਉਹ 1992 ਵਿੱਚ ਇਜ਼ਰਾਇਲ ਦੀ ਫ਼ੌਜ ਦੇ ਹੱਥੋਂ ਮਾਰਿਆ ਗਇਆ।[1]

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਮੁਸਾਵੀ ਦਾ ਜਨਮ ਲਿਬਨਾਨ ਦੇ ਬੇਕਾ ਘਾਟੀ ਵਿੱਚ ਅਲ ਨਬੀ-ਸ਼ੀਥ ਨਾਂ ਦੇ ਪਿੰਡ ਵਿੱਚ ਇੱਕ ਸ਼ਿਆ ਪਰਿਵਾਰ ਵਿੱਚ ਹੋਇਆ। ਉਸਨੇ ਅੱਠ ਸਾਲ ਇਰਾਕ ਵਿੱਚ ਧਰਮਸ਼ਾਸ਼ਤਰ ਦੀ ਵਿਦਿਆ ਪ੍ਰਾਪਤ ਕੀਤੀ। ਜਿੱਥੇ ਉਹ ਇਰਾਨ ਦੇ ਰੂਹੁੱਲਾ ਖ਼ੁਮੈਨੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ।

ਹਵਾਲੇ[ਸੋਧੋ]

  1. "Abbās al-Mūsawī". Encyclopedia Britannica. Retrieved 23 July 2012.