ਅਭਿਨਵਗੁਪਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਭਿਨਵਗੁਪਤ
ਜਨਮ ਸ਼ੰਕਰ
ਅੰਦਾਜ਼ਨ 950
ਕਸ਼ਮੀਰ, ਭਾਰਤ
ਮੌਤ ਅੰਦਾਜ਼ਨ 1020
ਮੰਗਮ, ਕਸ਼ਮੀਰ, ਭਾਰਤ
ਸਕੂਲ Kashmir Shaivism

ਅਭਿਨਵਗੁਪਤ (ਸੰਸਕ੍ਰਿਤ: अभिनवगुप्त) (ਅੰਦਾਜ਼ਨ 950 – 1020 [1][2]) ਭਾਰਤ ਦੇ ਸਭ ਤੋਂ ਵੱਡੇ ਦਾਰਸ਼ਨਿਕਾਂ, ਰਿਸ਼ੀਆਂ ਅਤੇ ਸੁਹਜ-ਸਾਸ਼ਤਰੀਆਂ ਵਿੱਚੋਂ ਇੱਕ ਸੀ।[3] ਉਸਨੂੰ ਇੱਕ ਮਹੱਤਵਪੂਰਨ ਸੰਗੀਤਕਾਰ, ਨਾਟਕਕਾਰ, ਧਰਮਸਾਸ਼ਤਰੀ, ਭਾਸ਼, ਤਰਕਸਾਸ਼ਤਰੀ ਅਤੇ ਕਵੀ ਵੀ ਮੰਨਿਆ ਜਾਂਦਾ ਹੈ।[4][5] ਉਹ ਇੱਕ ਬਹੁਪੱਖੀ ਸ਼ਖਸੀਅਤ ਸਨ ਜਿਹਨਾਂ ਨੇ ਭਾਰਤ ਸੱਭਿਆਚਾਰ ਤੇ ਤਕੜਾ ਅਸਰ ਪਾਇਆ।[6][7]

ਹਵਾਲੇ[ਸੋਧੋ]

  1. Triadic Heart of Shiva, Paul E. Muller-Ortega, page 12
  2. Introduction to the Tantrāloka, Navjivan Rastogi, page 27
  3. "Abhinavagupta - the Philosopher". 
  4. Re-accessing Abhinavagupta, Navjivan Rastogi, page 4
  5. Key to the Vedas, Nathalia Mikhailova, page 169
  6. The Pratyabhijñā Philosophy, Ganesh Vasudeo Tagare, page 12
  7. Companion to Tantra, S.C. Banerji, page 89