ਅਭਿਨੇਤਰੀ (2015 ਫ਼ਿਲਮ)
ਦਿੱਖ
| ਅਭਿਨੇਤਰੀ | |
|---|---|
| ਤਸਵੀਰ:2015 Kannada film Abhinetri poster.jpg ਫਿਲਮ ਦਾ ਪੋਸਟਰ | |
| ਨਿਰਦੇਸ਼ਕ | ਸਤੀਸ਼ ਪਰਧਾਨ |
| ਸਕਰੀਨਪਲੇਅ | ਸਤੀਸ਼ ਪਰਧਾਨ |
| ਕਹਾਣੀਕਾਰ | ਸਤੀਸ਼ ਪਰਧਾਨ |
| ਨਿਰਮਾਤਾ | ਪੂਜਾ ਗਾਂਧੀ ਜਯੋਤੀਗਾਂਧੀ |
| ਸਿਤਾਰੇ | ਪੂਜਾ ਗਾਂਧੀ ਅਤੁਲ ਕੁਲਕਰਣੀ ਪੀ. ਰਵੀ ਸ਼ੰਕਰ |
| ਸਿਨੇਮਾਕਾਰ | ਕੇ ਐਸ ਚੰਦਰਸ਼ੇਖਰ |
| ਸੰਪਾਦਕ | ਕੇ ਐਮ ਪ੍ਰਕਾਸ਼ |
| ਸੰਗੀਤਕਾਰ | ਮਨੋ ਮੂਰਤੀ |
ਪ੍ਰੋਡਕਸ਼ਨ ਕੰਪਨੀ | ਪੂਜਾ ਗਾਂਧੀ ਪ੍ਰੋਡਕਸ਼ਨਸ |
| ਡਿਸਟ੍ਰੀਬਿਊਟਰ | Vayuputra Films Jyothi Films Meghashree Films RJ Films |
ਰਿਲੀਜ਼ ਮਿਤੀ |
|
ਮਿਆਦ | 156 ਮਿੰਟ |
| ਦੇਸ਼ | ਭਾਰਤ |
| ਭਾਸ਼ਾ | ਕੰਨੜ |
ਅਭਿਨੇਤਰੀ – ਦਾ ਟਰੇਜਡੀ ਆਫ ਲੇਜੇਂਡ ਇੱਕ ਕੰਨੜ ਜੀਵਨੀ-ਆਧਾਰਿਤ ਫਿਲਮ ਹੈ। ਇਸਦੇ ਨਿਰਦੇਸ਼ਕ ਸਤੀਸ਼ ਪਰਧਾਨ ਹਨ। ਇਹ ਕਲਪਨਾ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਮੁੱਖ ਕਿਰਦਾਰ ਪੂਜਾ ਗਾਂਧੀ ਨੇ ਨਿਭਾਇਆ ਹੈ।[1] ਫਿਲਮ 30 ਜਨਵਰੀ 2015 ਨੂੰ ਰੀਲਿਜ਼ ਹੋਈ।
ਹਵਾਲੇ
[ਸੋਧੋ]- ↑ "Revealed! Pooja Gandhi's research on Kalpana's life". The Times of India. 9 August 2014. Retrieved 13 August 2014.
{{cite news}}: Italic or bold markup not allowed in:|publisher=(help)