ਅਭਿਨੇਤਰੀ (2015 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਭਿਨੇਤਰੀ
ਤਸਵੀਰ:2015 Kannada film Abhinetri poster.jpg
ਫਿਲਮ ਦਾ ਪੋਸਟਰ
ਨਿਰਦੇਸ਼ਕਸਤੀਸ਼ ਪਰਧਾਨ
ਨਿਰਮਾਤਾਪੂਜਾ ਗਾਂਧੀ
ਜਯੋਤੀਗਾਂਧੀ
ਸਕਰੀਨਪਲੇਅ ਦਾਤਾਸਤੀਸ਼ ਪਰਧਾਨ
ਕਹਾਣੀਕਾਰਸਤੀਸ਼ ਪਰਧਾਨ
ਸਿਤਾਰੇਪੂਜਾ ਗਾਂਧੀ
ਅਤੁਲ ਕੁਲਕਰਣੀ
ਪੀ. ਰਵੀ ਸ਼ੰਕਰ
ਸੰਗੀਤਕਾਰਮਨੋ ਮੂਰਤੀ
ਸਿਨੇਮਾਕਾਰਕੇ ਐਸ ਚੰਦਰਸ਼ੇਖਰ
ਸੰਪਾਦਕਕੇ ਐਮ ਪ੍ਰਕਾਸ਼
ਸਟੂਡੀਓਪੂਜਾ ਗਾਂਧੀ ਪ੍ਰੋਡਕਸ਼ਨਸ
ਵਰਤਾਵਾVayuputra Films
Jyothi Films
Meghashree Films
RJ Films
ਰਿਲੀਜ਼ ਮਿਤੀ(ਆਂ)
  • 30 ਜਨਵਰੀ 2015 (2015-01-30)
ਮਿਆਦ156 ਮਿੰਟ
ਦੇਸ਼ਭਾਰਤ
ਭਾਸ਼ਾਕੰਨੜ

ਅਭਿਨੇਤਰੀ – ਦਾ ਟਰੇਜਡੀ ਆਫ ਲੇਜੇਂਡ ਇੱਕ ਕੰਨੜ ਜੀਵਨੀ-ਆਧਾਰਿਤ ਫਿਲਮ ਹੈ। ਇਸਦੇ ਨਿਰਦੇਸ਼ਕ ਸਤੀਸ਼ ਪਰਧਾਨ ਹਨ। ਇਹ ਕਲਪਨਾ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਮੁੱਖ ਕਿਰਦਾਰ ਪੂਜਾ ਗਾਂਧੀ ਨੇ ਨਿਭਾਇਆ ਹੈ।[1] ਫਿਲਮ 30 ਜਨਵਰੀ 2015 ਨੂੰ ਰੀਲਿਜ਼ ਹੋਈ।

ਹਵਾਲੇ[ਸੋਧੋ]

  1. "Revealed! Pooja Gandhi's research on Kalpana's life". The Times of India. 9 August 2014. Retrieved 13 August 2014.