ਸਮੱਗਰੀ 'ਤੇ ਜਾਓ

ਅਭਿਮੰਨਿਊ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਭਿਮੰਨਿਊ
ਜੰਗ ਲਈ ਜਾਂਦੇ ਅਭਿਮੰਨੂ ਨੂੰ ਬੇਨਤੀ ਕਰ ਰਹੀ ਉੱਤਰਾ
ਵਾਰਸਉੱਤਰਾ
ਘਰਾਣਾਕੁਰੂ
ਪਿਤਾਅਰਜੁਨ
ਮਾਤਾਸੁਭਦਰਾ
ਧਰਮ ਹਿੰਦੂ

ਅਭਿਮੰਨਿਊ ਮਹਾਂਭਾਰਤ ਦਾ ਇੱਕ ਪ੍ਰਮੁੱਖ ਪਾਤਰ ਹੈ। ਉਹ ਪੂਰੁ ਕੁਲ ਦੇ ਰਾਜੇ ਅਤੇ ਪੰਜ ਪਾਂਡਵਾਂ ਵਿੱਚੋਂ ਅਰਜੁਨ ਦਾ ਪੁੱਤਰ ਸੀ। ਉਹ ਸੁਭੱਦਰਾ ਦੀ ਕੁੱਖ ਤੋਂ ਹੀ ਪੈਦਾ ਹੋਇਆ ਸੀ। ਉਸ ਦਾ ਵਿਆਹ ਰਾਜਾ ਵਿਰਾਟ ਦੀ ਧੀ ਉੱਤਰਾ ਨਾਲ ਹੋਇਆ। ਉਹਨਾਂ ਦਾ ਪੁੱਤਰ ਪਰੀਕਸ਼ਤ ਸੀ ਜੋ ਬਾਅਦ ਨੂੰ ਹਸਤਨਾਪੁਰ ਦਾ ਰਾਜਾ ਬਣਿਆ।