ਸਮੱਗਰੀ 'ਤੇ ਜਾਓ

ਅਭੈ ਕੁਮਾਰ ਦੂਬੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਭੈ ਕੁਮਾਰ ਦੂਬੇ
ਰਾਸ਼ਟਰੀਅਤਾਭਾਰਤੀ
ਪੇਸ਼ਾਪੱਤਰਕਾਰ

ਅਭੈ ਕੁਮਾਰ ਦੂਬੇ ਇੱਕ ਸਮਾਜਿਕ ਵਿਗਿਆਨ ਵਿਦਵਾਨ, ਅਨੁਵਾਦਕ, ਅਤੇ ਸੰਪਾਦਕ ਹੈ। ਉਸ ਨੇ ਵਿਕਾਸਸ਼ੀਲ ਸਮਾਜਾਂ ਦੇ ਅਧਿਐਨ ਦੇ ਲਈ ਕੇਂਦਰ ਵਿਖੇ ਭਾਰਤੀ ਭਾਸ਼ਾ ਪ੍ਰੋਗਰਾਮ ਨਿਰਦੇਸ਼ਕ ਹੈ।

ਉਸ ਦੀ ਖੋਜ ਦਾ ਮੌਜੂਦਾ ਫ਼ੋਕਸ ਹਿੰਦੀ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ  ਆਧੁਨਿਕਤਾ ਦੇ ਪ੍ਰਸੰਗ ਵਿੱਚ ਘੋਖਣਾ ਹੈ।

ਇਹ ਵੀ ਵੇਖੋ

[ਸੋਧੋ]
  • ਵਿਕਾਸਸ਼ੀਲ ਸਮਾਜਾਂ ਦੇ ਅਧਿਐਨ ਦੇ ਲਈ ਕੇਂਦਰ

ਹਵਾਲੇ

[ਸੋਧੋ]