ਸਮੱਗਰੀ 'ਤੇ ਜਾਓ

ਅਮਰਨਾ ਮਿਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਮਰਨਾ ਮਿਲਰ (ਜਨਮ 29 ਅਕਤੂਬਰ 1990) ਇਕ ਸਪੈਨਿਸ਼ ਮੂਲ ਦੀ ਪੌਰਨ ਅਦਾਕਾਰਾ, ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਹੈ। ਉਸਦਾ ਅਸਲੀ ਨਾਂ ਮਰੀਨਾ ਹੈ।

ਮਿਲਰ, ਜਿਸਦਾ ਸਟੇਜੀ ਨਾਂ ਅਮਰਨਾ ਇਕ ਪੁਰਾਤਵ ਵਿਭਾਗ ਨਾਲ ਸਬੰਧਿਤ ਵੈਬਸਾਈਟ ਅਮਰਨਾ ਤੋਂ ਪੈਦਾ ਹੋਇਆ ਹੈ। ਉਸਨੇ ਫਾਈਨ ਆਰਟਸ ਵਿੱਚ ਗਰੈਜੁੲੇਸ਼ਂ ਯੂਰੋਪੀਅਨ ਯੂਨੀਵਰਿਸਟੀ ਆਫ ਮੈਡਰਿਡ ਤੋਂ ਕੀਤੀ।