ਅਮਰੀਕਾ ਦੀ ਆਜ਼ਾਦੀ ਦੀ ਘੋਸ਼ਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਮਰੀਕਾ ਦੀ ਆਜ਼ਾਦੀ ਦੀ ਘੋਸ਼ਣਾ (Declaration of Independence) ਇੱਕ ਰਾਜਨੀਤਕ ਦਸਤਾਵੇਜ਼ ਹੈ ਜਿਸਦੇ ਆਧਾਰ ਉੱਤੇ ਇੰਗਲੈਂਡ ਦੇ 13 ਉੱਤਰੀ-ਅਮਰੀਕੀ ਉਪਨਿਵੇਸ਼ਾਂ ਨੇ 4 ਜੁਲਾਈ, 1776 ਨੂੰ ਆਪ ਨੂੰ ਇੰਗਲੈਂਡ ਤੋਂ ਆਜਾਦ ਘੋਸ਼ਿਤ ਕਰ ਲਿਆ। ਉਦੋਂ ਤੋਂ 4 ਜੁਲਾਈ ਨੂੰ ਯੂ ਐੱਸ ਏ ਵਿੱਚ ਰਾਸ਼ਟਰੀ ਛੁੱਟੀ ਹੁੰਦੀ ਹੈ।