ਅਮਰੀਕਾ ਦੀ ਹਾਇਕੂ ਸੁਸਾਇਟੀ
ਦਿੱਖ
(ਅਮਰੀਕਾ ਦੀ ਹਾਇਕੂ ਸੋਸਾਇਟੀ ਤੋਂ ਮੋੜਿਆ ਗਿਆ)
ਅਮਰੀਕਾ ਦੀ ਹਾਇਕੂ ਸੁਸਾਇਟੀ (The Haiku Society of America) ਇੱਕ ਗੈਰ-ਮੁਨਾਫ਼ਾ ਸੰਗਠਨ ਹੈ ਜਿਸ ਵਿੱਚ ਹਾਇਕੂ ਕਵੀ, ਸੰਪਾਦਕ, ਆਲੋਚਕ, ਪਬਲਿਸਰਜ ਅਤੇ ਹੋਰ ਹਾਇਕੂ-ਪ੍ਰੇਮੀ ਸੱਜਣ ਸ਼ਾਮਲ ਹਨ। ਇਹ ਸੰਗਠਨ ਅੰਗਰੇਜ਼ੀ ਵਿੱਚ ਹਾਇਕੂ ਨੂੰ ਪ੍ਰਫੁੱਲਿਤ ਕਰਨ ਲਈ ਹੈ। ਇਹਦੀ ਬੁਨਿਆਦ 1968 ਵਿੱਚ ਰੱਖੀ ਗਈ ਸੀ ਅਤੇ ਇਹ ਮੀਟਿੰਗਾਂ, ਲੈਕਚਰਾਂ, ਵਰਕਸ਼ਾਪਾਂ, ਪੜ੍ਹਤਾਂ ਅਤੇ ਪ੍ਰਤੀਯੋਗਤਾਵਾਂ ਦੀ ਸਰਪ੍ਰਸਤੀ ਕਰਦਾ ਆ ਰਿਹਾ ਹੈ। 2011 ਵਿੱਚ ਅਮਰੀਕਾ ਦੀ ਹਾਇਕੂ ਸੁਸਾਇਟੀ ਦੀ ਮੈਬਰਸ਼ਿਪ 690, ਜਿਹਨਾਂ ਵਿੱਚੋਂ 66 ਅਮਰੀਕਾ ਤੋਂ ਬਾਹਰ ਰਹਿਣ ਵਾਲੇ ਸਨ।[1]
ਹਵਾਲੇ
[ਸੋਧੋ]- ↑ HSA Membership List 2011
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |