ਕਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਵੀ
Jean-Baptiste-Camille Corot - Orphée (modification).jpg
Orpheus, the greatest poet of Classical mythology
Occupation
ਨਾਮ Poet, Troubador, Bard
ਕਿੱਤਾ ਕਿਸਮ
Vocation
ਸਰਗਰਮੀ ਖੇਤਰ
Literary
Description
ਕੁਸ਼ਲਤਾ Writing
Education required
Often with a degree, but not necessary
ਸੰਬੰਧਿਤ ਕੰਮ
Novelist, writer, lyricist

ਕਵੀ ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜੋ ਕਵਿਤਾ ਲਿਖਦਾ ਹੈ। ਅੰਗਰੇਜ਼ੀ ਵਿੱਚ ਐਸੇ ਲੇਖਕ ਨੂੰ ਪੋਇਟ ਅਤੇ ਹਿੰਦੁਸਤਾਨੀ ਵਿੱਚ ਸ਼ਾਇਰ ਕਹਿੰਦੇ ਹਨ। ਦੁਨੀਆਂ ਦੇ ਹਰੇਕ ਜਾਣੂ ਸੱਭਿਆਚਾਰ ਵਿੱਚ ਸਾਹਿਤ ਦੇ ਰੂਪਾਂ ਵਿੱਚੋਂ ਸਭ ਤੋਂ ਪਹਿਲਾਂ ਕਵਿਤਾ ਪੈਦਾ ਹੋਈ। ਇਸ ਲਈ ਕਵੀ ਹਰੇਕ ਸੱਭਿਆਚਾਰ ਵਿੱਚ ਸ਼ੁਰੂ ਤੋਂ ਹੀ ਆਦਰ ਦੀ ਨਿਗਾਹ ਨਾਲ ਦੇਖੇ ਜਾਂਦੇ ਰਹੇ ਹਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png