ਅਮਰੀਕ ਸਿੰਘ ਤਲਵੰਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਮਰੀਕ ਸਿੰਘ ਤਲਵੰਡੀ ਨਾਮਵਰ ਪੰਜਾਬੀ ਬਾਲ ਲੇਖਕ ਹੈ। ਅਮਰੀਕ ਸਿੰਘ ਤਲਵੰਡੀ ਦਾ ਜਨਮ 1950 ਵਿੱਚ ਹੋਇਆ।

ਕਿੱਤਾ[ਸੋਧੋ]

ਸੇਵਾ ਮੁਕਤ ਅਧਿਆਪਕ

ਪਹਿਲੀ[ਸੋਧੋ]

ਰਚਨਾ ਤੇ ਸਾਲ : 1967


ਸਨਮਾਨ[ਸੋਧੋ]

ਸਾਲ 1993 ਵਿੱਚ ਭਾਰਤ ਸਰਕਾਰ ਵੱਲੋਂ ਨੈਸ਼ਨਲ ਐਵਾਰਡ ਅਤੇ ਸਾਲ 1988 ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਪਰੋਕਤ ਤੋ ਇਲਾਵਾ ਹੋਰ ਵੀ 150 ਦੇ ਕਰੀਬ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ।