ਅਮਰ ਜਲੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਜ਼ੀ ਅਬਦੁਲ ਜਲੀਲ
امر جليل
ਜਨਮ (1936-11-08) 8 ਨਵੰਬਰ 1936 (ਉਮਰ 84)
ਕਾਜ਼ੀ ਮੋਹਲਾ, ਤਾਲੁਕਾ ਰੋਹੜੀ, ਸੁਕੂਰ ਸਿੰਧ, ਪਾਕਿਸਤਾਨ

ਕਾਜ਼ੀ ਅਬਦੁਲ ਜਲੀਲ l (ਸਿੰਧੀ: قاضي عبدالجليل) ਆਮ ਪ੍ਰਚਲਿਤ ਨਾਮ ਅਮਰ ਜਲੀਲ (8 ਨਵੰਬਰ 1936), ਸਿੰਧੀ ਅਤੇ ਉਰਦੂ ਕਥਾਕਾਰ ਹਨ। ਪਾਕਿਸਤਾਨ ਦੇ ਸਿੰਧੀ, ਉਰਦੂ ਅਤੇ ਅੰਗਰੇਜ਼ੀ ਦੇ ਮੋਹਰੀ ਅਖ਼ਬਾਰਾਂ ਵਿੱਚ ਉਹਨਾਂ ਦੇ ਲੇਖ ਅਤੇ ਕਾਲਮ ਬਾਕਾਇਦਾ ਹੁੰਦੇ ਰਹਿੰਦੇ ਹਨ। ਉਹ 20 ਕਿਤਾਬਾਂ ਦੇ ਲੇਖਕ ਹਨ, ਅਤੇ ਪ੍ਰਾਈਡ ਆਫ ਪਰਫਾਰਮੈਂਸ (ਪਾਕਿਸਤਾਨ) ਅਤੇ ਅਖਿਲ ਭਾਰਤ ਸਿੰਧੀ ਸਾਹਿਤ ਸਭਾ ਨੈਸ਼ਨਲ ਅਵਾਰਡ (​​ਭਾਰਤ) ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ।[1]

ਹਵਾਲੇ[ਸੋਧੋ]