ਸਮੱਗਰੀ 'ਤੇ ਜਾਓ

ਅਮਰ ਭੂਪਾਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਮਰ ਭੂਪਾਲੀ
ਡੀਵੀਡੀ ਕਵਰ
ਨਿਰਦੇਸ਼ਕਵੀ. ਸ਼ਾਂਤਾਰਾਮ
ਲੇਖਕਵਿਸ਼ਰਾਮ ਬੇਦਕਰ
ਨਿਰਮਾਤਾਵੀ. ਸ਼ਾਂਤਾਰਾਮ
ਸਿਤਾਰੇਪੰਡਿਤਰਾਓ ਨਗਾਰਕਰ
ਸਿਨੇਮਾਕਾਰਜੀ. ਬਾਲਕ੍ਰਿਸ਼ਨਾ
ਸੰਗੀਤਕਾਰਵਸੰਤ ਦੇਸਾਈ
ਪ੍ਰੋਡਕਸ਼ਨ
ਕੰਪਨੀ
ਰਿਲੀਜ਼ ਮਿਤੀ
  • 1951 (1951)
ਦੇਸ਼ਭਾਰਤ
ਭਾਸ਼ਾਮਰਾਠੀ

ਅਮਰ ਭੂਪਾਲੀ  (English: The Immortal Song, France: Le Chant Immortel, ਪੰਜਾਬੀ: ਅਮਰ ਗੀਤ) 1951 ਦੀ ਇੱਕ ਭਾਰਤੀ ਫ਼ਿਲਮ ਹੈ। ਇਸਨੂੰ ਵਿਸ਼ਰਾਮ ਬੇਦਕਰ ਨੇ ਲਿਖਿਆ ਅਤੇ ਵੀ. ਸ਼ਾਂਤਾਰਾਮ ਨੇ ਨਿਰਦੇਸ਼ਿਤ ਕੀਤਾ ਸੀ। ਇਹ ਇੱਕ ਗਾਵਾਂ ਚਰਾਉਣ ਵਾਲੇ ਦੀ ਕਹਾਣੀ ਹੈ ਜਿਸ ਕੋਲ ਲਾਸਾਨੀ ਕਵਿਤਾ ਰਚਣ ਦਾ ਅਦਭੁਤ ਹੁਨਰ ਹੈ। ਉਹ 19ਵੀਂ ਸਦੀ ਵਿੱਚ ਮਰਾਠਾ ਫੌਜ ਦੀ ਦਿਖਾਈ ਬਹਾਦੁਰੀ ਨੂੰ ਕਵਿਤਾ ਵਿੱਚ ਪੇਸ਼ ਕਰਦਾ ਹੈ। ਉਸ ਦਾ ਇਹ ਗੀਤ ਉਸ ਸਮੇਂ ਦੇ ਲੋਕਾਂ ਨੂੰ ਵਿਦੇਸ਼ੀ ਹਮਲਾਵਰਾਂ ਨਾਲ ਨਜਿੱਠਣ ਦੀ ਤਾਕਤ ਦਿੰਦਾ ਸੀ। ਇਹ ਗੋਲਡਨ ਪਾਲਮ ਸਨਮਾਨ[1] ਲਈ 1952 ਕਾਨਸ ਫ਼ਿਲਮ ਫੈਸਟੀਵਲ ਵਿੱਚ ਨਾਮਜ਼ਦ ਹੋਈ ਸੀ।[2]

ਕਾਸਟ

[ਸੋਧੋ]
  • ਪੰਡਿਤਰਾਓ ਨਗਾਰਕਰ (ਸ਼ਾਹਿਰ ਹੋਨਾਜੀ ਬਾਲਾ)
  • ਲਲਿਤਾ ਪਵਾਰ
  • ਸੰਧਿਆ

ਸੰਗੀਤ

[ਸੋਧੋ]

ਵਸੰਤ ਦੇਸਾਈ ਨੇ ਫ਼ਿਲਮ ਦਾ ਸੰਗੀਤ ਤਿਆਰ ਕੀਤਾ ਸੀ ਅਤੇ ਬੋਲ ਸ਼ਾਹਿਰ ਹੋਨਾਜੀ ਬਾਲਾ ਨੇ ਲਿਖੇ ਸਨ। ਕੁੱਲ 8 ਗੀਤ ਸਨ, ਜਿਹਨਾਂ ਨੂੰ ਪੰਡਿਤਰਾਓ ਨਗਾਰਕਰ, ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਨੇ ਗਾਇਆ ਸੀ। ਇੱਕ ਪੁਰਾਣਾ ਚਰਚਿਤ ਗੀਤ ਘਨਸ਼ਾਮ ਸੁੰਦਰਾ ਇਸੇ ਫ਼ਿਲਮ ਦਾ ਹੀ ਸੀ।

ਗੀਤਾਂ ਦੀ ਸੂਚੀ

[ਸੋਧੋ]

ਰਿਸੈਪਸ਼ਨ

[ਸੋਧੋ]

Accolades

[ਸੋਧੋ]
ਅਵਾਰਡ ਸ਼੍ਰੇਣੀ ਨਾਮਜ਼ਦ ਨਤੀਜਾ
1952 ਕਾਨਸ ਫ਼ਿਲਮ ਫੈਸਟੀਵਲ
ਗੋਲਡਨ ਪਾਲਮ ਸਨਮਾਨ ਵੀ. ਸ਼ਾਂਤਾਰਾਮ

ਹੋਰ ਵੇਖੋ

[ਸੋਧੋ]
  • ਭੋਪਾਲੀ

ਹਵਾਲੇ

[ਸੋਧੋ]
  1. "Awards for Amar Bhoopali (1951)". Internet Movie Database. Retrieved 20 February 2009.
  2. "Festival de Cannes: The Immortal Song". festival-cannes.com. Retrieved 17 January 2009.

ਬਾਹਰੀ ਕੜੀਆਂ

[ਸੋਧੋ]