ਅਮਰ ਸਿੰਘ ‘ਕਬਰ ਪੁੱਟ’

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਮਰ ਸਿੰਘ ਪੰਜਾਬੀ ਕਹਾਣੀਕਾਰ ਸੀ। ਉਸ ਦੀ ਕਹਾਣੀਕਬਰ ਪੁੱਟ’ ਏਨੀ ਚਰਚਿਤ ਹੋਈ ਸੀ ਕਿ ਉਹਦਾ ਨਾਮ ਅਮਰ ਸਿੰਘ ਤੋਂ ਅਮਰ ਸਿੰਘ ‘ਕਬਰ ਪੁੱਟ’ ਹੋ ਗਿਆ।

ਕਹਾਣੀ ਸੰਗ੍ਰਹਿ[ਸੋਧੋ]

  • ਕਬਰ ਪੁੱਟ[1]

ਹਵਾਲੇ[ਸੋਧੋ]