ਸਮੱਗਰੀ 'ਤੇ ਜਾਓ

ਅਮਿਤਾਭ ਕਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਮਿਤਾਭ ਕਾਂਤ (ਜਨਮ: 1 ਮਾਰਚ 1956) ਭਾਰਤ ਸਰਕਾਰ ਵੱਲੋਂ ਬਣਾਏ ਗਏ ਨੀਤੀ ਕਮਿਸ਼ਨ ਦਾ ਮੁੱਖ ਕਾਰਜਕਾਰੀ ਅਧਿਕਾਰੀ ਹੈ। ਇਹ ਭਾਰਤੀ ਪ੍ਰਸ਼ਾਸਕੀ ਸੇਵਾ ਦੇ 1980 ਬੈਚ ਦਾ ਅਧਿਕਾਰੀ ਹੈ। [1]

ਹਵਾਲੇ[ਸੋਧੋ]