ਅਮਿਤ ਤ੍ਰਿਵੇਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਮਿਤ ਤ੍ਰਿਵੇਦੀ
Amit Trivedi at QUEEN success party.jpg
2014 ਵਿੱਚ ਅਮਿਤ ਤ੍ਰਿਵੇਦੀ
ਜਾਣਕਾਰੀ
ਜਨਮ (1979-04-08) 8 ਅਪ੍ਰੈਲ 1979 (ਉਮਰ 40)
ਮੁੰਬਈ, ਮਹਾਰਾਸ਼ਟਰ, ਭਾਰਤ
ਵੰਨਗੀ(ਆਂ)ਸਾਉਂਡਟਰੈਕ, ਭਾਰਤੀ ਫ਼ਿਲਮ ਸੰਗੀਤ, ੲਿੰਡੀ ਪੌਪ
ਕਿੱਤਾਸੰਗੀਤਕਾਰ, ਰਿਕਾਰਡ ਨਿਰਮਾਤਾ, ਗਾੲਿਕ, ਗੀਤਕਾਰ
ਸਰਗਰਮੀ ਦੇ ਸਾਲ2001–ਹੁਣ ਤੱਕ

ਅਮਿਤ ਤ੍ਰਿਵੇਦੀ ਇੱਕ ਭਾਰਤੀ ਫਿਲਮ ਸਕੋਰ ਸੰਗੀਤਕਾਰ, ਸੰਗੀਤ ਨਿਰਦੇਸ਼ਕ, ਗਾਇਕ ਅਤੇ ਗੀਤਕਾਰ ਹੈ। ੳੁਸਦਾ ਜਨਮ ਬਾਂਦਰਾ ਮੁੰਬਈ ਵਿੱਚ ੲਿੱਕ ਗੁਜਰਾਤੀ ਪਰਿਵਾਰ ਵਿੱਚ ਹੋੲਿਅਾ ਸੀ। ਥੀਏਟਰ ਅਤੇ ਜਿੰਗਲ ਸੰਗੀਤਕਾਰ ਦੇ ਤੌਰ 'ਤੇ ਕੰਮ ਕਰਨ ਤੋਂ ਬਾਅਦ ਅਤੇ ਐਲਬਮਾਂ ਸੇ ਸੰਗੀਤ ਰਚਣ ਤੋਂ ਬਾਅਦ, ਉਹ 2008 ਦੀ ਹਿੰਦੀ ਫਿਲਮ ਆਮਿਰ ਰਾਂਹੀਂ ਬਾਲੀਵੁੱਡ ਵਿੱਚ ਸ਼ਾਮਲ ਹੋੲਿਅਾ। [1] ਹਿੰਦੀ ਫ਼ਿਲਮ ਦੇਵ.ਡੀ (2009) ਵਿੱਚ ੳੁਸਦੇ ਕੰਮ ਦੀ ਕੲਫੀ ਪ੍ਰਸ਼ੰਸ਼ਾ ਹੋੲੀ। [2][3] ੲਿਸ ਫਿਲਮ ਨੇ ੳੁਸਨੂੰ ਬਹੁਤ ਸਾਰੇ ਅਵਾਰਡ ਦਿੱਤੇ ਜਿਨ੍ਹਾਂ ਵਿੱਚ 2010 ਦੇ ਵਧੀਆ ਸੰਗੀਤ ਨਿਰਦੇਸ਼ਨ ਲਈ ਰਾਸ਼ਟਰੀ ਫਿਲਮ ਪੁਰਸਕਾਰ ਸ਼ਾਮਲ ਹੈ।

ਹਵਾਲੇ[ਸੋਧੋ]

  1. Why we should applaud Aamir by Raja Sen, Rediff.com, 5 June 2008.
  2. "Dev.D – music review by Amanda Sodhi". Planet Bollywood. 28 December 2008. Retrieved 18 October 2011. 
  3. Amit Trivedi’s music in Dev D derives from his musical journey Archived 24 September 2012 at the Wayback Machine. The Indian Express, 21 January 2009.