ਸਮੱਗਰੀ 'ਤੇ ਜਾਓ

ਅਮੀਨ ਮਲਿਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਮੀਨ ਮਲਿਕ ( ਜਨਮ 15 ਅਪਰੈਲ 1942- ਮੌਤ 25 ਜੂਨ 2020[1]) ਇੰਗਲੈਂਡ ਵਸਦਾ ਪਰਵਾਸੀ ਪੰਜਾਬੀ ਕਹਾਣੀਕਾਰ, ਪੱਤਰਕਾਰ ਅਤੇ ਸਾਹਿਤਕਾਰ ਸੀ।

ਅਮੀਨ ਦਾ ਜਨਮ ਭਾਰਤ ਦੀ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਅਜਨਾਲੇ ਨੇੜੇ ਚਮਿਆਰੀ ਪਿੰਡ ਵਿੱਚ ਹੋਇਆ। ਸੰਤਾਲੀ ਤੋਂ ਬਾਅਦ ਉਸਦਾ ਪਰਿਵਾਰ ਪਾਕਿਸਤਾਨ ਵਾਲ਼ੇ ਪੰਜਾਬ ਦੇ ਨਗਰ ਨਾਰੋਵਾਲ ਚਲਾ ਗਿਆ। ਉਸਦਾ ਬਚਪਨ ਬਹੁਤ ਕਠਿਨ ਹਾਲਤਾਂ ਵਿੱਚ ਬੀਤਿਆ।[2] [3]

ਕਿਤਾਬਾਂ

[ਸੋਧੋ]
  • ਸਾਂਝੀ ਕੁੱਖ (ਨਾਵਲ)
  • ਅੱਥਰੀ (ਨਾਵਲ)
  • ਗੁੰਗੀ ਤ੍ਰੇਹ (ਕਹਾਣੀ ਸੰਗ੍ਰਹਿ)
  • ਬੋਲਦੇ ਅੱਥਰੂ (ਕਹਾਣੀ ਸੰਗ੍ਰਹਿ)
  • ਆਲ੍ਹਣਿਆਂ ਤੋਂ ਦੂਰ
  • ਯਾਦਾਂ ਦੇ ਪਿਛਵਾੜੇ
  • ਮੈਂ ਹੰਝੂ ਕਿਹੜੀ ਅੱਖ ਦਾ

ਹਵਾਲੇ

[ਸੋਧੋ]
  1. ↑ ਸੰਧੂ, ਵਰਿਆਮ ਸਿੰਘ (2007). "ਸਾਡਾ ਵਜ਼ੀਰ-ਏ-ਆਜ਼ਮ". ਕਹਾਣੀ ਪੰਜਾਬ. 107: 400.
  2. ↑ https://www.youtube.com/watch?v=j2bliKIW50Q
  3. ↑ https://www.rozanaspokesman.in/opinion/special-article/040720/amin-malik-news.html