ਸਮੱਗਰੀ 'ਤੇ ਜਾਓ

ਅਮੀਰ (ਪਦਵੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਫ਼ਗਾਨ ਦੁਰਾਨੀ ਸਲਤਨਤ ਦਾ ਦਰਬਾਰ 1839 ਵਿੱਚ

ਅਮੀਰ (ਅਰਬੀ: أمير) ਦਾ ਅਰਥ ਹੁੰਦਾ ਹੈ ਸੈਨਾਪਤੀ ਜਾਂ ਰਾਜਪਾਲ ਜਾਂ ਸੂਬੇਦਾਰ। ਇਸ ਨਾਮ ਨਾਲ ਭਾਰਤ ਵਿੱਚ ਇਸਲਾਮੀ ਸਾਮਰਾਜ ਦੇ ਪ੍ਰਮੁੱਖ ਪਦਾਂ ਦੇ ਧਾਰਕਾਂ ਨੂੰ ਵੀ ਸੰਬੋਧਨ ਕੀਤਾ ਜਾਂਦਾ ਸੀ।

ਅਮੀਰ ਦੇ ਪ੍ਰਭੂਤਵ ਖੇਤਰ ਨੂੰ ਅਮੀਰਾਤ ਕਹਿੰਦੇ ਸਨ। ਜਿਵੇਂ:

  • ਅਮੀਰ: ਅਮੀਰਾਤ
  • ਬਾਦਸ਼ਾਹ: ਬਾਦਸ਼ਾਹੀ
  • ਕਇਨ: ਕਾਇਨਾਤ