ਅਮੋਨੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮੋਨੀਅਮ
2-D skeletal version of the ammonium ion
Ball-and-stick model of the ammonium cation Space-filling model of the ammonium cation
Identifiers
CAS number 14798-03-9
PubChem 16741146
ChemSpider 218
MeSH D000644
ChEBI CHEBI:CHEBI:28938
Jmol-3D images Image 1
Properties
ਅਣਵੀ ਫ਼ਾਰਮੂਲਾ H4N
ਮੋਲਰ ਭਾਰ 18.04 g mol−1
ਤੇਜ਼ਾਬਪਣ (pKa) 9.25
Structure
ਅਣਵੀ ਰੂਪ-ਰੇਖਾ Tetrahedral
Except where noted otherwise, data are given for materials in their standard state (at 25 °C (77 °F), 100 kPa)
Infobox references

ਅਮੋਨੀਅਮ ਇੱਕ ਪਾਲੀਅਟਾਮਿਕ ਆਈਂਨ ਨੂੰ ਕਿਹਾ ਜਾਂਦਾ ਹੈ ਜਿਸਦਾ ਰਸਾਇਣਕ ਫਾਰਮੂਲਾ NH+
4
 ਹੈ।[1] ਇਸਨੂੰ ਅਮੋਨੀਆ (NH3) ਵਿੱਚ ਪ੍ਰੋਟੋਨ ਪਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਉੱਤੇ ਸਕਾਰਾਤਮਕ ਚਾਰਜ ਹੁੰਦਾ ਹੈ।

ਬਣਾਉਣ ਦੇ ਤਰੀਕੇ [ਸੋਧੋ]

ਹਾਈਡਰੋਕਲੋਰਿਕ ਤੇਜਾਬ ਅਤੇ ਅਮੋਨੀਆ ਦੀ ਪ੍ਰਤੀਕਿਰਿਆ
  • H+ + NH3NH+
    4
  • NH+
    4
    + B → HB + NH3
  • H2O + NH3 is in equilibrium with OH + NH+
    4

ਇਹ ਵੀ ਵੇਖੋ [ਸੋਧੋ]

ਹਵਾਲੇ [ਸੋਧੋ]

  1. In the substitutive nomenclature, NH+
    4
    is denoted by the name "azanium".