ਅਰਕੋ ਦੱਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਕੋ ਦੱਤਾ
ਜਨਮਫਰਵਰੀ 4, 1969
ਪੇਸ਼ਾਫੋਟੋ ਜਰਨਲਿਸਟ

ਅਰਕੋ ਦੱਤਾ (Arko Datta; ਜਨਮ 1969) ਭਾਰਤ ਇੱਕ ਇਨਾਮ ਜੇਤੂ ਫੋਟੋ ਜਰਨਲਿਸਟ ਹੈ। ਉਸ ਨੇ ਗੁਜਰਾਤ ਦੇ ਦੰਗਿਆਂ ਦੌਰਾਨ ਇੱਕ ਪੀੜਤ ਦੀ ਹਾਲਤ ਨੂੰ ਦਿਖਾਇਆ ਗਿਆ ਸੀ। ਸਾਰੇ ਸੰਸਾਰ ਦੇ ਅਖਬਾਰਾਂ ਵਿੱਚ 'ਗੁਜਰਾਤ ਕਤਲੇਆਮ ਦੀ ਪਰਿਭਾਸ਼ਾ ਕਰਦੇ ਚਿੱਤਰ ਦੇ ਤੌਰ ਤੇ ਉਸ ਦੀ ਫੋਟੋ ਨੂੰ ਮਾਨਤਾ ਮਿਲੀ ਸੀ। ਫੋਟੋ ਵਿੱਚ ਰਹਿਮ ਦੀ ਭੀਖ ਲਈ ਇੱਕ ਵਿਅਕਤੀ ਹੱਥ ਜੋੜ ਰਿਹਾ ਹੈ।[1][2]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2015-05-08. Retrieved 2015-10-01.
  2. http://blogs.wsj.com/indiarealtime/2012/02/28/picture-focus-ansari-and-the-anatomy-of-fear/