ਅਰਥਸ਼ਾਸਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਇਕਨਾਮਿਕਸ ਜਾਂ ਅਰਥਸ਼ਾਸਤਰ ਇੱਕ ਸਮਾਜਿਕ ਵਿਗਿਆਨ ਹੈ, ਜੋ ਆਰਥਕ ਸਰਗਰਮੀਆਂ ਵਿੱਚ ਲੱਗੇ ਵਿਅਕਤੀਆਂ, ਪਰਿਵਾਰਾਂ, ਅਤੇ ਸੰਗਠਨਾਂ ਦੇ ਆਰਥਿਕ ਵਿਵਹਾਰ ਦਾ ਅਧਿਅਨ ਕਰਦਾ ਹੈ। ਇਸਦੇ ਤਹਿਤ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ, ਵੰਡ, ਵਟਾਂਦਰੇ ਅਤੇ ਖਪਤ ਦਾ ਅਧਿਐਨ ਕੀਤਾ ਜਾਂਦਾ ਹੈ।