ਅਰਨਸਟ ਰਦਰਫ਼ੋਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਹੀ ਸਨਮਾਨਯੋਗ
ਲਾਟ ਰਦਰਫ਼ੋਰਡ ਅਵ ਨੈੱਲਸਨ
ਨੈੱਲਸਨ ਦਾ ਲਾਟ ਰਦਰਫ਼ੋਰਡ
ਜਨਮ30 ਅਗਸਤ 1871
ਮੌਤ19 ਅਕਤੂਬਰ 1937 (66 ਵਰ੍ਹੇ)
ਕੈਂਬਰਿਜ, ਇੰਗਲੈਂਡ, ਯੂ.ਕੇ.
ਨਾਗਰਿਕਤਾਨਿਊਜ਼ੀਲੈਂਡ, ਸੰਯੁਕਤ ਬਾਦਸ਼ਾਹੀ
ਅਲਮਾ ਮਾਤਰਕੈਂਟਰਬਰੀ ਯੂਨੀਵਰਸਿਟੀ
ਕੈਂਬਰਿਜ ਯੂਨੀਵਰਸਿਟੀ
ਲਈ ਪ੍ਰਸਿੱਧFather of nuclear physics
Rutherford model
Rutherford scattering
Rutherford backscattering spectroscopy
Discovery of proton
Rutherford (unit)
Coining the term 'artificial disintegration'
ਪੁਰਸਕਾਰਰਮਫ਼ੋਰਡ ਤਗਮਾ (1904)
ਰਸਾਇਣਕੀ ਵਿੱਚ ਨੋਬਲ ਇਨਾਮ (1908)
ਐਲੀਅਟ ਕ੍ਰੈਸਨ ਤਗਮਾ (1910)
ਮੈਟਿਊਚੀ ਤਗਮਾ (1913)
ਕੋਪਲੀ ਤਗਮਾ (1922)
ਫ਼ਰੈਂਕਲਿਨ ਤਗਮਾ (1924)
ਐਲਬਰਟ ਤਗਮਾ (1928)
ਫ਼ੈਰਾਡੇਅ ਤਗਮਾ (1930)
ਵਿਗਿਆਨਕ ਕਰੀਅਰ
ਖੇਤਰਭੌਤਿਕੀ ਅਤੇ ਰਸਾਇਣਕੀ
ਅਦਾਰੇਮੈਕਗਿਲ ਯੂਨੀਵਰਸਿਟੀ
ਮੈਨਚੈਸਟਰ ਯੂਨੀਵਰਸਿਟੀ
ਅਕਾਦਮਿਕ ਸਲਾਹਕਾਰਐਲਗਜ਼ੈਂਡਰ ਬਿਕਰਟਨ
ਜੇ. ਜੇ. ਥੌਮਸਨ
ਡਾਕਟੋਰਲ ਵਿਦਿਆਰਥੀNazir Ahmed
Norman Alexander
Edward Victor Appleton
Robert William Boyle
Rafi Muhammad Chaudhry
Alexander MacAulay
Cecil Powell
Henry DeWolf Smyth
Ernest Walton
C. E. Wynn-Williams
Yulii Borisovich Khariton
ਹੋਰ ਉੱਘੇ ਵਿਦਿਆਰਥੀEdward Andrade
Edward Victor Appleton
Patrick Blackett
Niels Bohr
Bertram Boltwood
Harriet Brooks
Teddy Bullard
James Chadwick
John Cockcroft
Charles Galton Darwin
Charles Drummond Ellis
Kazimierz Fajans
Hans Geiger
Otto Hahn
Douglas Hartree
Pyotr Kapitsa
George Laurence
Iven Mackay
Ernest Marsden
Mark Oliphant
Thomas Royds
Frederick Soddy
Influencedਹੈਨਰੀ ਮੋਜ਼ਲੀ
ਹਾਂਸ ਗਾਈਗਰ
ਐਲਬਰਟ ਬੋਮੌਂਟ ਵੁੱਡ
ਦਸਤਖ਼ਤ

ਅਰਨਸਟ ਰਦਰਫ਼ੋਰਡ, ਨੈੱਲਸਨ ਦਾ ਪਹਿਲਾ ਬੈਰਨ ਰਦਰਫ਼ੋਰਡ,[1] (30 ਅਗਸਤ 1871 - 19 ਅਕਤੂਬਰ 1937) ਇੱਕ ਨਿਊਜ਼ੀਲੈਂਡ ਦਾ ਜੰਮਪਲ ਬਰਤਾਨਵੀ ਭੌਤਿਕ ਵਿਗਿਆਨੀ ਸੀ ਜਿਹਨੂੰ ਪਰਮਾਣੂ ਭੌਤਿਕੀ ਦਾ ਪਿਤਾ ਆਖਿਆ ਜਾਂਦਾ ਹੈ।[2] ਇਨਸਾਈਕਲੋਪੀਡੀਆ ਬ੍ਰਿਟੈਨੀਕਾ ਇਹਨੂੰ ਮਾਈਕਲ ਫ਼ੈਰਾਡੇਅ (1791-1867) ਦੇ ਵੇਲੇ ਤੋਂ ਬਾਅਦ ਦਾ ਸਭ ਤੋਂ ਮਹਾਨ ਪ੍ਰਯੋਗੀ ਮੰਨਦੀ ਹੈ।[2]

ਹਵਾਲੇ[ਸੋਧੋ]

  1. doi:10.1098/rsbm.1938.0025
    This citation will be automatically completed in the next few minutes. You can jump the queue or expand by hand
  2. 2.0 2.1 "Ernest Rutherford, Baron Rutherford of Nelson". Encyclopædia Britannica.