ਅਰਮੀਨਾ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਰਮੀਨਾ ਖਾਨ ਇੱਕ ਪਾਕਿਸਤਾਨ ਮੂਲ ਦੀ ਕੈਨੇਡੀਅਨ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਅਤੇ ਇੱਕ ਅੰਤਰਰਾਸ਼ਟਰੀ ਮਾਡਲ ਹੈ।[1] ਉਹ ਮੁਹੱਬਤ ਅਬ ਨਹੀਂ ਹੋਗੀ ਡਰਾਮੇ ਕਰਕੇ ਸਭ ਤੋਂ ਪਹਿਲਾਂ ਚਰਚਾ ਵਿੱਚ ਆਈ ਅਤੇ ਨਾਲ ਹੀ ਉਹ ਹਮ ਅਵਾਰਡਸ 2015 ਲਈ ਵੀ ਨਾਮਜ਼ਦ ਹੋਈ।[2] ਇਸ ਤੋਂ ਬਿਨਾਂ ਉਸਨੇ ਇਸ਼ਕ ਪਰਸਤ ਅਤੇ ਕਰਬ ਡਰਾਮਿਆਂ ਵਿੱਚ ਵੀ ਕੰਮ ਕੀਤਾ।[3] ਅਰਮੀਨਾ ਨੇ ਬੌਲੀਵੁੱਡ ਕੈਰੀਅਰ ਦੀ ਸ਼ੁਰੂਆਤ 2013 ਵਿੱਚ ਇੱਕ ਫਿਲਮ ਹਫ਼! ਇਟਸ ਟੂ ਮਚ ਤੋਂ ਕੀਤਾ।[4]

ਫਿਲਮੋਗ੍ਰਾਫੀ[ਸੋਧੋ]

ਫਿਲਮਾਂ[ਸੋਧੋ]

ਸਾਲ ਫਿਲਮ ਰੋਲ ਸਰੋਤ
2013 ਰਿਥ
ਮੁੱਖ ਭੂਮਿਕਾ
2013 ਹਫ਼! ਇਟਸ ਟੂ ਮਚ ਇਸ਼ੀਤਾ
2014 ਅਨਫੌਰਗੈੱਟੇਬਲ ਗਜ਼ਲ ਗਾਇਕ
[5]
2015 ਬਿਨ ਰੋਏ
ਸਮਨ
2016 ਜਨਾਨ
TBA ਯਲਗਾਰ ਕੋਜੋ

ਟੈਲੀਵਿਜ਼ਨ[ਸੋਧੋ]

ਸਾਲ ਡਰਾਮਾ ਰੋਲ
2013 ਹੈਪੀਲੀ ਮੈਰਿਡ

ਅਰਮੀਨਾ
2013 ਸ਼ਬ-ਏ-ਆਰਜ਼ੂ ਕਾ ਆਲਮ ਕਿਰਣ
2014 ਮੁਹੱਬਤ ਅਬ ਨਹੀਂ ਹੋਗੀ

ਫ਼ਿਜ਼ਾ
2015 ਇਸ਼ਕ ਪਰਸਤ ਦੁਆ
2015 ਕਰਬ ਹਾਨੀਆ

ਹਵਾਲੇ[ਸੋਧੋ]