ਸਮੱਗਰੀ 'ਤੇ ਜਾਓ

ਅਰੁਣ ਨਾਰੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਰੁਣ ਨਾਰੰਗ ਪੰਜਾਬ ਦਾ ਇੱਕ ਭਾਰਤੀ ਜਨਤਾ ਪਾਰਟੀ ਸਿਆਸਤਦਾਨ ਹੈ। 2017-2022 ਤੱਕ ਉਸਨੇ ਪੰਜਾਬ ਵਿਧਾਨ ਸਭਾ ਵਿੱਚ ਅਬੋਹਰ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕੀਤੀ। ਉਹ 2022 ਪੰਜਾਬ ਵਿਧਾਨ ਸਭਾ ਚੋਣ ਵਿੱਚ ਮੁੜ ਚੋਣ ਲੜੀ ਪਰ ਉਸਦੀ ਜਮਾਨਤ ਜਬਤ ਹੋ ਗਈ।