ਸਮੱਗਰੀ 'ਤੇ ਜਾਓ

ਅਰੂਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਰੂਜ਼ (Arabic: العروض ਅਲ-ʿarūḍ) ਨੂੰ ਅਕਸਰ ਕਵਿਤਾ ਦੀ ਸਾਇੰਸ (Arabic: علم الشعر ʿilm aš-šiʿr) ਕਿਹਾ ਜਾਂਦਾ ਹੈ। ਇਸ ਦੇ ਕਾਨੂੰਨ, ਇੱਕ ਮੁਢਲੇ ਅਰਬ lexicographer ਅਤੇ philologist, ਅਲ-ਖਲੀਲ ਅਹਿਮਦ ਇਬਨ ਅਲ-ਫ਼ਰਹੀਦੀ (ਡੀ. 786) ਨੇ ਸੂਤਰਬਧ ਕੀਤੇ ਸੀ, ਜਿਸਨੇ ਇਹ ਕੰਮ ਇਹ ਦੇਖਣ ਦੇ ਬਾਅਦ ਕੀਤਾ ਸੀ ਕਿ ਹਰ ਕਵਿਤਾ ਵਿੱਚ ਵਾਰ-ਵਾਰ ਆਉਣ ਵਾਲੇ ਰਿਦਮ ਹੁੰਦੇ ਹਨ।  ਉਸ ਨੇ ਆਪਣੀ ਪਹਿਲੀ ਕਿਤਾਬ, ਅਲ-ਅਰੂਜ਼ ਲਿਖੀ ਜਿਸ ਵਿੱਚ 15 ਕਿਸਮ ਦੀਆਂ ਕਵਿਤਾਵਾਂ ਦਾ ਜ਼ਿਕਰ ਹੈ। ਕਿਹਾ ਜਾਂਦਾ ਹੈ ਕਿ ਉਹ ਆਪਣੇ ਕਾਵਿ-ਅਧਿਐਨ ਦੌਰਾਨ ਕਵਿਤਾਵਾਂ ਦਾ ਆਨੰਦ ਮਾਨਣ ਲਈ ਖੂਹ ਵਿੱਚ ਥੱਲੇ ਉੱਤਰ ਜਾਂਦਾ ਹੁੰਦਾ ਸੀ। ਬਾਅਦ ਵਿੱਚ ਅਲ-ਅਖਫਾਸ਼ ਅਲ-ਅਕਬਰ, ਇੱਕ 16ਵੇਂ ਛੰਦ, ਅਲ-ਮੁਤਾਦਰਿਕ ਬਾਰੇ ਦੱਸਿਆ।

ਹਵਾਲੇ

[ਸੋਧੋ]