ਅਰੈਸਟਿਡ ਡਿਵੈਲਪਮੈਨਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰੈਸਟਿਡ ਡਿਵੈਲਪਮੈਨਟ

ਅਰੈਸਟਿਡ ਡਿਵੈਲਪਮੈਨਟ ਇੱਕ ਅਮਰੀਕੀ ਟੈਲੀਵਿਜ਼ਨ ਸਿਟਕਾਮ ਹੈ। ਇਹ ਮਿਚੈਲ ਹਰਵਿਟਜ਼ ਦੁਆਰਾ ਬਣਾਇਆ ਗਿਆ ਹੈ। ਇਹ 3 ਨਵੰਬਰ 2003 ਤੋਂ 10 ਫਰਵਰੀ 2006 ਅਤੇ 2013 ਤੋਂ 2019 ਤੱਕ ਪ੍ਰਸਾਰਿਤ ਕੀਤਾ ਗਿਆ ਸੀ।