ਅਲਕਸਬਾ ਆਲਮੇਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲਕਸਬਾ ਆਲਮੇਰੀਆ
Alcazaba de Almeria
ਆਲਮੇਰੀਆ ਆਂਦਾਲੂਸੀਆ, ਸਪੇਨ
ਅਲਕਸਬਾ ਆਲਮੇਰੀਆ ਦੀ ਤਸਵੀਰ
ਕਿਸਮ
ਸਾਈਟ ਦੀ ਜਾਣਕਾਰੀ
ਖੁੱਲ੍ਹਾ to
the ਜਨਤਕ
ਹਾਂ
ਸਾਈਟ ਦਾ ਇਤਿਹਾਸ
ਨਿਰਮਾਣ 10ਵੀਂ ਸਦੀ
ਨਿਰਮਾਤਾ ਅਬਦ ਅਰ-ਰਹਿਮਾਨ ਤੀਜਾ

ਅਲਕਸਬਾ ਆਲਮੇਰੀਆ ਸਪੇਨੀ: Alcazaba de Almeria) ਆਲਮੇਰੀਆ, ਦੱਖਣੀ ਸਪੇਨ ਵਿੱਚ ਸਥਿਤ ਇੱਕ ਕਿਲਾ ਹੈ। ਅਲਕਸਬਾ (ਅਰਬੀ: قصبة) ਇੱਕ ਅਜਿਹੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਜਿਸਦੀ ਕਿਲਾਬੰਦੀ ਕੀਤੀ ਗਈ ਹੋਵੇ।

ਇਤਿਹਾਸ[ਸੋਧੋ]

995 ਵਿੱਚ ਆਲਮੇਰੀਆ ਨੂੰ ਮਦੀਨਾ(ਸ਼ਹਿਰ) ਦਾ ਰੁਤਬਾ ਦਿੱਤਾ ਗਿਆ ਅਤੇ ਅਬਦ-ਅਰ ਰਹਿਮਾਨ ਤੀਜਾ ਨੇ ਇਸ ਦੀ ਕਲਾਬੰਦੀ ਕਰਵਾਉਣ ਦਾ ਫੈਸਲਾ ਕੀਤਾ।