ਅਲਕਾ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਲਕਾ ਗੁਪਤਾ (ਅੰਗਰੇਜ਼ੀ :Ulka Gupta) (ਜਨਮ : 12 ਅਪ੍ਰੈਲ 1997 ਮੁੰਬਈ ਮਹਾਰਾਸ਼ਟਰ में) ਇੱਕ ਭਾਰਤੀ ਅਭਿਨੇਤਰੀ ਹੈ। ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਰੂਪ ਵਿੱਚ ਕੀਤੀ। [1] ਅਲਕਾ ਨੇ ਜ਼ੀ ਟੀ.ਵੀ ਦੇ ਨਾਟਕ ਝਾਂਸੀ ਕੀ ਰਾਣੀ ਵਿਚ ਕੰਮ ਕੀਤਾ ਇਸ ਨਾਟਕ ਵਿਚ ਅਲਕਾ ਨੇ ਛੋਟੀ ਲਕਸ਼ਮੀ ਬਾਈ ਦੀ ਭੂਮਿਕਾ ਨਿਭਾਈ।[2]

ਹਵਾਲੇ[ਸੋਧੋ]

  1. http://www.tellychakkar.com/tv/tv-news/ulka-gupta-and-ankur-nayyar-enter-devon-ke-dev-mahadev-141119
  2. http://timesofindia.indiatimes.com/entertainment/telugu/movies/news/Aakashs-to-star-in-Andhra-Pori/articleshow/45573731.cms