ਸਮੱਗਰੀ 'ਤੇ ਜਾਓ

ਅਲਤਾਫ਼ ਫ਼ਾਤਿਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲਤਾਫ਼ ਫ਼ਾਤਿਮਾ
ਜਨਮ1929
ਲਖਨਊ, ਬਰਤਾਨਵੀ ਭਾਰਤ
ਕਿੱਤਾਨਾਵਲਕਾਰ, ਨਿੱਕੀ ਕਹਾਣੀ ਲੇਖਕ
ਰਾਸ਼ਟਰੀਅਤਾਪਾਕਿਸਤਾਨ
ਸ਼ੈਲੀਗਲਪ (ਨਾਵਲ, ਨਿੱਕੀ ਕਹਾਣੀ)

ਅਲਤਾਫ਼ ਫ਼ਾਤਿਮਾ (ਜਨਮ 1929 ਲਖਨਊ, ਬਰਤਾਨਵੀ ਭਾਰਤ ਉਰਦੂ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਅਤੇ (ਮੁਹੰਮਦ ਇਕਬਾਲ ਦੀ ਵਿਸ਼ੇਸ਼ ਮਾਹਿਰ) ਅਧਿਆਪਕ ਹੈ। ਉਸ ਦਾ ਨਾਵਲ ਦਸਤਕ ਨਾ ਦੋ ਉਰਦੂ ਭਾਸ਼ਾ ਦਾ ਨਾਮੀ ਨਾਵਲ ਮੰਨਿਆ ਜਾਂਦਾ ਹੈ।