ਅਲਪ ਹਵਾਦਾਰੀ (Hypoventilation)
ਡਾਕਟਰੀ ਭਾਸ਼ਾ ਵਿੱਚ ਅਲਪ ਹਵਾਦਾਰੀ ਉਹਨਾਂ ਹਲਾਤਾਂ ਨੂੰ ਕਹਿੰਦੇ ਹਨ ਜਦੋਂ ਸਾਹ ਪ੍ਰਣਾਲੀ ਲੈ ਲੋੜੀਂਦੀ ਹਵਾ ਉਪਲਬਧ ਨਾ ਹੋਵੇ। ਪਰਿਭਾਸ਼ਾ ਦੇ ਅਨੁਸਾਰ ਇਸ ਨਾਲ ਕਾਰਬਨ ਡਾਈਆਕਸਾਈਡ (hypercapnia) ਦੀ ਮਾਤਰਾ ਵਿੱਚ ਵਾਧਾ ਅਤੇ ਸਾਹ ਐਸੀਡੌਿਸਸ ਹੁੰਦਾ ਹੈ।
ਕਾਰਨ[ਸੋਧੋ]
ਅਜਿਹਾ ਕਈ ਡਾਕਟਰੀ ਹਲਾਤਾਂ ਕਰ ਕੇ ਜਿਵੇਂ ਕਿ ਸਟ੍ਰੋਕ, ਸਾਹ ਰੋਕਣ ਕਰ ਕੇ ਜਾਂ ਵਧ ਮਾਤਰਾ ਵਿੱਚ ਲਏ ਨਸ਼ਿਆਂ ਕਾਕਰੇ ਹੋ ਸਕਦਾ ਹੈ।[1]