ਸਮੱਗਰੀ 'ਤੇ ਜਾਓ

ਅਲਫ਼ਰੈਡ ਟੈਨੀਸਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
1869 ਕਾਰਬਨ ਪ੍ਰਿੰਟ ਜੂਲੀਆ ਮਾਰਗਰੇਟ ਕੈਮਰੋਨ ਦੁਆਰਾ
ਜਨਮ6 ਅਗਸਤ 1809
ਸੋਮਰਸਬਾਈ, ਲਿੰਕਨਸ਼ਾਇਰ, ਇੰਗਲੈਂਡ
ਸੰਯੁਕਤ ਰਾਜਸ਼ਾਹੀ
ਮੌਤ6 ਅਕਤੂਬਰ 1892 (ਉਮਰ 83)
ਲਰਜਾਸ਼ਾਲ, ਸੁਸੈਕਸ, ਇੰਗਲੈਂਡ[1]
ਯੁਨਾਈਟਡ ਕਿੰਗਡਮ
ਕਿੱਤਾਕਵੀ ਲੌਰੀਟ
ਅਲਮਾ ਮਾਤਰਕੈਮਬ੍ਰਿਜ ਯੂਨੀਵਰਸਿਟੀ
ਜੀਵਨ ਸਾਥੀ
(ਵਿ. invalid year; invalid reason invalid year)
ਬੱਚੇ

ਅਲਫ਼ਰੈਡ ਟੈਨੀਸਨ, (ਪਹਿਲਾ ਬੈਰਨ ਟੈਨੀਸਨ) (6 ਅਗਸਤ 1809 – 6 ਅਕਤੂਬਰ 1892) ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਮੋਹਰੀ ਕਵੀ ਸੀ। ਮਹਾਰਾਣੀ ਵਿਕਟੋਰੀਆ ਦੇ ਰਾਜ ਦੇ ਬਹੁਤੇ ਸਮੇਂ ਦੌਰਾਨ ਉਹ ਮਹਾਕਵੀ ਸੀ ਅਤੇ ਅੱਜ ਵੀ ਉਹ ਸਭ ਤੋਂ ਪ੍ਰਸਿੱਧ ਬ੍ਰਿਟਿਸ਼ ਸ਼ਾਇਰਾਂ ਵਿੱਚੋਂ ਇੱਕ ਹੈ।[2]

ਟੈਨੀਸਨ "ਬਰੇਕ, ਬਰੇਕ, ਬਰੇਕ", "ਦ ਚਾਰਜ ਆਫ਼ ਦ ਲਾਈਟ ਬ੍ਰਿਗੇਡ", "ਟੀਅਰਜ, ਆਈਡਲ ਟੀਅਰਜ" ਅਤੇ "ਕ੍ਰਾਸਿੰਗ ਦ ਬਾਰ" ਵਰਗੇ ਨਿੱਕੇ ਨਿੱਕੇ ਪ੍ਰਗੀਤ ਲਿਖਣ ਦਾ ਪਰਬੀਨ ਕਲਮਕਾਰ ਸੀ। ਉਸ ਦੀਆਂ ਬਹੁਤੀਆਂ ਕਵਿਤਾਵਾਂ, ਯੂਲੀਸਿਸ ਵਰਗੇ ਕਲਾਸੀਕਲ ਮਿਥਹਾਸਕ ਥੀਮਾਂ ਤੇ ਆਧਾਰਿਤ ਸੀ।

ਹਵਾਲੇ

[ਸੋਧੋ]
  1. "British Listed Buildings - Aldworth House, Lurgashall". British Listed Buildings Online. Retrieved 5 November 2012.
  2. "Ten of the greatest: British poets". Mail on Sunday. Retrieved 6 November 2012