ਸਮੱਗਰੀ 'ਤੇ ਜਾਓ

ਅਲਬਾਸੇਤੇ ਦਾ ਸੂਬਾਈ ਅਜਾਇਬਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲਬਾਸੇਤੇ ਸੂਬਾ ਅਜਾਇਬਘਰ
ਮੂਲ ਨਾਮ
Spanish: Museo Provincial de Albacete
ਸਥਿਤੀਅਲਬਾਸੇਤੇ , ਸਪੇਨ
ਅਧਿਕਾਰਤ ਨਾਮMuseo Provincial de Albacete
ਕਿਸਮਅਹਿਲ
ਮਾਪਦੰਡਸਮਾਰਕ
ਅਹੁਦਾ1962[1]
ਹਵਾਲਾ ਨੰ.RI-51-0001301
ਅਲਬਾਸੇਤੇ ਦਾ ਸੂਬਾਈ ਅਜਾਇਬਘਰ is located in ਸਪੇਨ
ਅਲਬਾਸੇਤੇ ਦਾ ਸੂਬਾਈ ਅਜਾਇਬਘਰ
Location of ਅਲਬਾਸੇਤੇ ਸੂਬਾ ਅਜਾਇਬਘਰ in ਸਪੇਨ

ਅਲਬਾਸੇਤੇ ਸੂਬਾ ਅਜਾਇਬਘਰ (ਸਪੇਨੀ ਭਾਸ਼ਾ Museo Provincial de Albacete) ਸਪੇਨ ਵਿੱਚ ਅਲਬਾਸੇਤੇ ਸ਼ਹਿਰ ਵਿੱਚ ਪੁਰਾਤਤਵ ਅਤੇ ਲਲਿਤ ਕਲਾ ਦਾ ਅਜਾਇਬਘਰ ਹੈ। 1927 ਤੋਂ ਬਾਅਦ ਇਹ ਅਲੱਗ ਅਲੱਗ ਰੂਪਾਂ ਵਿੱਚ ਆਪਣੇ ਅਸਤਿਤਵ ਵਿੱਚ ਆਉਂਦਾ ਰਿਹਾ। 1978 ਵਿੱਚ ਅਬੇਲਾਰਦੋ ਸਾੰਚੇਜ਼ ਪਾਰਕ ਵਿੱਚ ਇਸ ਦਾ ਵਰਤਮਾਨ ਭਵਨ ਤਿਆਰ ਕੀਤਾ ਗਿਆ। ਇਸ ਦਾ ਕੰਮ ਖੇਤਰੀ ਸਭਿਅਤਾ ਅਤੇ ਕਲਾ ਦਾ ਵਿਕਾਸ ਕਰਨਾ ਹੈ। 1962 ਵਿੱਚ ਇਸਨੂੰ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]

ਇਤਿਹਾਸ[ਸੋਧੋ]

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]