ਅਲਬੇਰੀਕੋ ਜੇਨਤਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲਬੇਰੀਕੋ ਜੇਨਤਲੀ

ਅਲਬੇਰੀਕੋ ਜੇਨਤਲੀ (14 ਜਨਵਰੀ 1552 – 19 ਜੂਨ 1608) ਇੱਕ ਇਤਾਲਵੀ ਨਿਆਂ ਨਿਪੁੰਨ ਸੀ। ਉਹ ਆਪਣੇ ਪ੍ਰੋਟੈਸਟੇਂਟ ਵਿਸ਼ਵਾਸ਼ ਕਾਰਨ ਇਟਲੀ ਛੱਡ ਕੇ ਪਹਿਲਾਂ ਮੱਧ ਯੂਰਪ ਅਤੇ ਬਾਅਦ ਵਿੱਚ ਇੰਗਲੈਂਡ ਚਲਾ ਗਿਆ। 1580 ਵਿੱਚ ਉਹ ਆਕਸਫੋਰਡ ਯੂਨੀਵਰਸਿਟੀ ਵਿੱਚ ਸਿਵਿਲ ਕਾਨੂੰਨ ਦਾ ਰੀਜੀਅਸ ਪ੍ਰੋਫੈਸਰ ਬਣ ਗਇਆ। ਉਹ ਜਨਤਕ ਅੰਤਰਰਾਸ਼ਟਰੀ ਕਾਨੂੰਨ ਦੇ ਪਹਿਲੇ ਲੇਖਕਾਂ ਵਿੱਚੋਂ ਇੱਕ ਸੀ।

ਹਵਾਲੇ[ਸੋਧੋ]