ਅਲਮਾਦੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲਮਾਦੇਨ
Flag of ਅਲਮਾਦੇਨCoat of arms of ਅਲਮਾਦੇਨ
ਦੇਸ਼ਫਰਮਾ:Country data ਸਪੇਨ
ਖ਼ੁਦਮੁਖ਼ਤਿਆਰ ਕਮਿਉਨਿਟੀਕਾਸਤੀਲ-ਲਾ ਮਾਂਚਾ
ਸੂਬਾਸਿਉਦਾਦ ਰੇਆਲ
ਕੋਮਾਰਕਾਅਲਮਾਦੇਨ
ਸਰਕਾਰ
 • Alcaldeਕਾਰਲੋਸ ਰੀਵਾਸ ਸਾਂਚੇਸ (2011)
ਖੇਤਰ
 • ਕੁੱਲ239.64 km2 (92.53 sq mi)
ਉੱਚਾਈ
589 m (1,932 ft)
ਆਬਾਦੀ
 (2008)
 • ਕੁੱਲ6,288
 • ਘਣਤਾ26/km2 (68/sq mi)
ਵਸਨੀਕੀ ਨਾਂAlmadenense, sa
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
Postal code
13400
ਦਫ਼ਤਰੀ ਨਾਂ: Heritage of Mercury. Almadén and Idrija
ਕਿਸਮ:ਸੱਭਿਆਚਾਰਿਕ
ਮਾਪ-ਦੰਡ:ii, iv
ਅਹੁਦਾ:2012 (36th session)
ਹਵਾਲਾ #:1313
State Party:ਸਪੇਨ
ਖੇਤਰ:ਯੂਰਪ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ

ਅਲਮਾਦੇਨ ਇੱਕ ਸ਼ਹਿਰ ਅਤੇ ਨਗਰਪਾਲਿਕਾ ਹੈ ਜੋ ਸਪੇਨ ਦੀ ਖ਼ੁਦਮੁਖ਼ਤਿਆਰ ਕਮਿਉਨਿਟੀ ਕਾਸਤੀਲ-ਲਾ ਮਾਂਚਾ ਦੇ ਸੂਬੇ ਸਿਉਦਾਦ ਰੇਆਲ ਵਿੱਚ ਸਥਿਤ ਹੈ। ਇਹ ਕਸਬਾ ਸਮੂੰਦਰੀ ਤਟ ਤੋਂ 589 ਮੀਟਰ ਉੱਤੇ ਸਥਿਤ ਹੈ। ਇਹ ਮਾਦਰੀਦ ਤੋਂ ਲਗਭਗ 300 ਕਿਲੋਮੀਟਰ ਦੀ ਦੂਰੀ ਉੱਤੇ ਹੈ। ਨਾਮ ਅਲਮਾਦੇਨ ਅਰਬੀ ਸ਼ਬਦ المعدن ਤੋਂ ਲਿੱਤਾ ਗਿਆ ਹੈ, ਜਿਸਦਾ ਅਰਥ ਹੈ "ਖਾਣ"।

ਅਲਮਾਦੇਨ ਤੋਂ ਦੁਨੀਆ ਵਿੱਚੋਂ ਸਭ ਤੋਂ ਜ਼ਿਆਦਾ ਪਾਰਾ ਪ੍ਰਾਪਤ ਹੁੰਦਾ ਹੈ। ਇੱਥੋਂ ਪਿਛਲੇ 2000 ਸਾਲਾਂ ਵਿੱਚ 250,000 ਮੀਟਰ ਟਨ ਪਾਰਾ ਪ੍ਰਾਪਤ ਹੋ ਚੁੱਕਿਆ ਹੈ।

ਗੈਲਰੀ[ਸੋਧੋ]

ਬਾਹਰੀ ਸਰੋਤ[ਸੋਧੋ]

ਫਰਮਾ:Relación OSM