ਅਲੀਲਾ ਦੀਵਾ, ਗੋਆ
ਅਲੀਲਾ ਦੀਵਾ, ਦੱਖਣੀ ਗੋਆ ਦੇ ਗੋਂਸਾ ਬੀਚ ਤੇ ਮਾਜੋਦਰਾ ਵਿਖੇ ਗੋਆ ਦੇ ਦਾਬੋਲੀਮ ਇੰਟਰਨੇਸ਼ਨਲ ਏਅਰਪੋਰਟ ਤੋ ਕੇਵਲ 20 ਮਿੰਟ ਦੀ ਦੂਰੀ ਤੇ ਸਥਿਤ ਹੈ। ਅਲੀਲਾ ਦੀਵਾ, ਗੋਆ ਦੀ ਸ਼ੁਰੂਆਤ ਅਲੀਲਾ ਹੋਟਲ ਅਤੇ ਰੀਜੋਰਟ ਮੇਨੇਜਮੇਟ ਕੰਪਨੀ ਦੁਆਰਾ 13 ਦਸਬੰਰ, 2013 ਵਿਖੇ ਹੋਈ. ਅੱਜ ਵੀ ਇਸ ਸੰਚਾਲਨ ਅਲੀਲਾ ਹੋਟਲ ਅਤੇ ਰੀਜੋਰਟ ਮੇਨੇਜਮੇਟ ਕੰਪਨੀ ਦੇ ਦੁਆਰਾ ਕੀਤਾ ਜਾਂਦਾ ਹੈ ਜਿਸ ਦਾ ਮੁੱਖ ਦਫਤਰ ਸਿੰਗਾਪੁਰ ਵਿੱਚ ਸਥਿਤ ਹੈ। ਅਲੀਲਾ ਕੰਪਨੀ ਦਾ ਇੱਕ ਹੋਰ ਪ੍ਰਮੁੱਖ ਹੋਟਲ ਜੈਪੁਰ ਰਾਜਿਸਥਾਨ ਵਿਖੇ 2017 ਵਿੱਚ ਸ਼ੁਰੂਕੀਤਾ ਜਾਵੇਗਾ. ਅਲੀਲਾ ਦਾ ਸੰਸਕ੍ਰਿਤ ਵਿੱਚ ਅਰਥ ਹੈ "ਹੈਰਾਨੀ" ਇਹ ਹੀ ਗੋਆ ਵਿਖੇ ਇਸ ਰਿਸੋਰਟ ਬਨਾਵਟ ਦੀ ਮੁੱਖ ਸੋਚ ਹੈ।[1]
ਇਸ ਹੋਟਲ ਵਿੱਚ ਕੁਲ 153 ਕਮਰੇ ਹਨ ਜਿੰਨਾ ਨੂੰ ਕੁਲ ਮਿਲੇ ਕੇ ਸੱਤ ਸ਼੍ਰੇਣਿਆ ਵਿੱਚ ਵੰਡਿਆ ਜਾ ਸਕਦਾ ਹੈ। ਫੇਮਿਲੀ ਟਰੇਸ ਰੂਮ, ਸਟੇਡਰਡ ਟੇਰੇਸ ਰੂਮ, ਲੋਫਟ ਰੂਮ, ਅਲੀਲਾ ਸਿਉਟ, ਦੀਵਾ ਕੱਲਬ ਰੂਮ, ਦੀਵਾ ਕੱਲਬ ਸਿਉਟ ਅਤੇ ਦੀਵਾ ਕੱਲਬ ਟੂ ਬੇਡਰੂਮ ਸਿਉਟ. ਸਾਰੇ ਕਮਰੇ ਦੇ ਨਾਲ ਜਾ ਤਾ ਬਾਲਕੋਨੀ ਜਾ ਫਿਰ ਟੇਰੇਸ ਦੀ ਸੁਵਿਧਾ ਦਿੱਤੀ ਗਈ ਹੈ।[2]
ਅਲੀਲਾ ਦੀਵਾ ਹੋਟਲ ਸਵਿਮਿਗ ਪੂਲ, ਲਾਇਬ੍ਰੇਰੀ, ਸਪਾ, ਕਿਡ ਜ਼ੋਨ ਪ੍ਲੁੰਗ ਪੂਲ ਦੇ ਨਾਲ, ਮੂਵੀ ਥਿਏਟਰ, ਤਿੰਨ ਰੇਸਤਰਾ, ਅਲੀਲਾ ਲਿਵਿੰਗ ਬੁਟਿਕ ਅਤੇ ਵਪਾਰਿਕ ਕੇਂਦਰ ਦੀਆ ਸੁਵਿਧਾਵਾ ਪੇਸ਼ ਕਰਦਾ ਹੈ। ਇਸ ਹੋਟਲ ਦੇ ਰੇਸਤਰਾ ਵਿੱਚ ਭਾਰਤੀ ਅਤੇ ਅੰਤਰਰਾਸ਼ਟਰੀ ਪਕਵਾਨ ਪੇਸ਼ ਕੀਤੇ ਜਾਂਦੇ ਹਨ। ਇਸ ਦੇ ਰੇਸਤਰਾ ਵਿੱਚ ਬਹੁਤ ਸਾਰੀ ਕਿਸਮ ਦੇ ਮਾਰਵਾੜੀ, ਜੇਨੀ ਅਤੇ ਗੁਜਰਾਤੀ ਪਕਵਾਨ ਹੋਟਲ ਸਥਿਤ ਪੂਰੀ ਤਰਹ ਸ਼ਾਕਾਆਰੀ ਕਿਚਨ ਵਿੱਚ ਬਣਾਏ ਜਾਂਦੇ ਹਨ।
ਮੁੱਖ ਬੀਚ
[ਸੋਧੋ]ਅਰੋਸਿਮ ਬੀਚ | 2 ਕਿਲੋ ਮੀਟਰ |
ਕੋਲਵਾ ਬੀਚ | 1 ਕਿਲੋਮੀਟਰ |
ਪਾਲੋਏਮ ਬੀਚ | 45 ਕਿਲੋਮੀਟਰ |
ਪੰਜਿਮ ਸਿਟੀ | 32 ਕਿਲੋਮੀਟਰ |
ਵਾਰਕਾ ਬੀਚ | 13 ਕਿਲੋਮੀਟਰ |
ਦਾਬੋਲੀਮ ਇੰਟਰਨੇਸ਼ਨਲ ਏਅਰਪੋਰਟ | 24 ਕਿਲੋਮੀਟਰ |
ਮਾਰਗਾ ਰੇਲਵੇ ਸਟੇਸ਼ਨ | 17 ਕਿਲੋਮੀਟਰ |
ਹੋਟਲ ਵਿੱਚ ਸਥਿਤ ਵੀਵੋ ਰੇਸਤਰਾ ਝੋਨੇ ਦੇ ਖੇਤ ਦੇ ਖੇਤਾ ਦਾ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ। ਇਹ ਰੇਸਤਰਾ ਸਾਰਾ ਦਿਨ ਆਪਣੇ ਭਾਰਤੀ ਅਤੇ ਅਤਰਰਾਸ਼ਟਰੀ ਪਕਵਾਨਾ ਨਾਲ ਮੇਹਮਾਨਾ ਦੀ ਮੇਹਮਾਨ ਨਵਾਜ਼ੀ ਵਿੱਚ ਪੇਸ਼ ਰਹਿੰਦਾ ਹੈ। ਇਸ ਰੇਸਤਰਾ ਵਿੱਚ ਇਨਡੋਰ ਅਤੇ ਆਉਟਡੋਰ ਬੈਠਣ ਦੀ ਸੁਵਿਦਾ ਹੈ। ਹੋਟਲ ਵਿਖੇ ਸਥਿਤ ਸਪਾ ਰਿਸੋਰਟ ਪੁਰਾਤਨ ਏਸ਼ੀਆ ਚਿਕਿਸਤਾ ਤਕਨੀਕਾ ਨਾਲ ਸੇਵਾਵਾ ਦਿਂਦਾ ਹੈ। ਅਲੀਲਾ ਦੇ ਸਪਾ ਸੇਟਰ ਵਿੱਚ ਦੋ ਡਬਲ ਟ੍ਰੀਟਮੇਟ ਰੂਮ, ਦੋ ਆਯੁਰਵੈਦਿਕ ਰੂਮ ਅਤੇ ਪੰਜ ਸਿਂਗਲ ਟ੍ਰੀਟਮੇਟ ਰੂਮ ਮੋਜੂਦ ਹਨ। ਇਹ ਸਾਰੇ ਕਮਰੇ ਆਪਣੇ ਸਟੇਮ ਸ੍ਯੰਤਰਾ, ਪੇਟੋ (ਬਾਹਰੀ ਡਾਇੰਗ ਜਗਾਹ) ਅਤੇ ਡੇਬੇਡ ਮੋਜੂਦ ਹਨ। ਦੋਵਾ ਡਬਲ ਰੂਮ ਦੇ ਵਿੱਚ ਜਾਕੁਜ਼ੀ ਦੀਆ ਸੁਵਿਧਾਵਾ ਵੀ ਮੋਜੂਦ ਹਨ। ਹੋਟਲ ਦੇ ਵਿੱਚ 3632 ਸਕੇਅਰ ਫੁਟ ਵਿੱਚ ਬਣੇ ਬੇਨਕੁਟ ਅਤੇ ਮੀਟਿੰਗ ਹਾਲ ਵੀ ਹਨ। ਇਸ ਹਾਲ ਦੀ ਸੱਮਰਥਾ 300 ਮੇਹਮਾਨਾ ਦੀ ਹੈ। ਹੋਟਲ ਵਿੱਚ ਬਚੇਆ ਵਾਸਤੇ ਕਿਡ ਜ਼ੋਨ ਅਤੇ ਟੀਨ ਜੋਨ ਵੀ ਮੋਜੂਦ ਹਨ। ਇਹ ਹੋਟਲ ਬੇਬੀ ਸਿਟਰ ਦੀਆ ਸਹੂਲਤਾ ਵੀ ਮੁਹਿਆ ਕਰਵਾਂਦਾ ਹੈ। ਇਸ to ਇਲਾਵਾ ਹੋਟਲ ਵਿੱਚ ਇੱਕ ਟੇਕਨੋਜਿਮ ਸਹੂਲਤਾ ਨਾਲ ਸੁਸ੍ਜਿਤ ਇੱਕ ਫਿਟਨੇਸ ਸੇੰਟਰ ਵੀ ਮੋਜੂਦ ਹੈ।[3]
ਅਲੀਲਾ ਦੀਵਾ, ਗੋਆ ਸਟਾਰ ਹੋਟਲ ਅਲਾਇੰਸ ਵਿੱਚ ਸ਼ਾਮਿਲ ਹੈ ਅਤੇ ਇਸ to ਲਾਵਾ ਵੀ ਅਲੀਲਾ ਦੀਵਾ, ਗੋਆ ਆਪਣੇ ਸ਼ੁਰੂਆਤੀ ਸੱਤ ਸਾਲਾ ਵਿੱਚ ਹੋਟਲ ਕੁੱਛ ਬਹੁਤ ਹੀ ਪ੍ਰ੍ਠੀਸ੍ਥਿਤ ਅਵਾਰਡਾ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਆਪਣੇ ਸ਼ੁਰੂਆਤੀ ਸਾਲ (2010) ਵਿੱਚ ਹੋਟਲ ਕੋਨਡੋ ਨੈਸ੍ਟ ਟ੍ਰੇਵਲਰ ਯੂ ਏਸ ਏ ਦੀ ਹੋਟ ਲਿਸਟ 2010 ਵਿੱਚ, 2010 ਦੇ ਸਭ to ਵਧੀਆ ਸ਼ੁਰੂ ਹੋਣ ਵਾਲੇ ਹੋਟਲ ਵਿੱਚ ਸ਼ਾਮਿਲ ਸੀ
ਸਾਲ | ਅਵਾਰਡ |
---|---|
ਟਾਈਮ ਗੁੱਡ ਫੂਡ ਅਵਾਰਡ(ਰਸਤਾਰਾ ਤੇ ਬਾਰ) | 2013 |
ਟ੍ਰਿਪ ਏਡਵਾਇਜਰ ਟ੍ਰੇਵਲਰ ਅਵਾਰਡ(ਮੋਸ੍ਟ ਟ੍ਰੇਡੀ ਹੋਟਲ) | 2012 |
ਟਾਈਮ ਗੁੱਡ ਫੂਡ ਅਵਾਰਡ(ਬੇਸ੍ਟ ਮੇਨੇਜ੍ਡ ਹੋਟਲ) | 2013 |
ਏਨੁਅਲ ਇੰਡੀਆ ਲੀਡਰਸ਼ਿਪ ਕੋਨਕਲੇਵ(ਬੇਸ੍ਟ ਮੇਨੇਜ੍ਡ ਹੋਟਲ) | 2011 |
ਕ੍ਰਿਟਿਕਸ ਅਵਾਰਡ(ਬੇਸ੍ਟ ਨ੍ਯੂ ਹੋਟਲ) | 2010 |
ਹਵਾਲੇ
[ਸੋਧੋ]- ↑ "Alila Hotels". alilahotels.com. Retrieved 16 February 2017.
- ↑ "Alila Diwa Goa Rooms". cleartrip.com. Retrieved 16 February 2017.
- ↑ "Alila Diwa Goa Offers". fivestaralliance.com. Retrieved 16 February 2017.