ਅਲੀ ਹਜਵੀਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲੀ ਹਜਵੀਰੀ
ਲਕਬਦਾਤਾ, ਗੰਜ ਬਖ਼ਸ਼
ਜ਼ਾਤੀ
ਜਨਮ990 CE ਦੇ ਲਗਭਗ
ਹਜਵਾਰੇ, ਗਜ਼ਨੀ ਕੋਲ ਜੋ ਵਰਤਮਾਨ ਸਮੇਂ ਅਫਗਾਨਿਸਤਾਨ
ਮਰਗ1077 CE
ਧਰਮਇਸਲਾਮ
ਫ਼ਿਰਕਾਸੁੰਨੀ(ਸੂਫ਼ੀ)
Jurisprudenceਹਨਫ਼ੀ
ਮੁੱਖ ਦਿਲਚਸਪੀ(ਆਂ)ਸੂਫ਼ੀਵਾਦ
ਕਾਬਲੇ ਜ਼ਿਕਰ ਕਾਰਜਕਾਸ਼ਫ਼ ਅਲ ਮਹਜਬ

ਅਬੁਲ ਹਸਨ ਅਲੀ ਇਬਨ ਅਲ-ਜਲਾਬੀ ਅਲ-ਹਜਵੇਰੀ ਅਲ-ਗਜ਼ਨੀ (ابوالحسن علی بن عثمان الجلابی الھجویری الغزنوی) ਜਾਂ ਅਬੁਲ ਹਸਨ ਅਲੀ ਹਜਵੇਰੀ, ਨੂੰ "ਦਾਤਾ ਗੰਜ ਬਖ਼ਸ਼" ਨਾਂ ਤੋਂ ਵੀ ਜਾਣਿਆ ਜਾਂਦਾ ਹੈ, 11ਵੀਂ ਸਦੀ ਦਾ ਇੱਕ ਫ਼ਾਰਸੀ ਸੂਫ਼ੀ ਅਤੇ ਵਿਦਵਾਨ ਹੈ।