ਅਲੈਕਸਿਸ ਤਸੀਪਰਾਸ
Jump to navigation
Jump to search
ਅਲੈਕਸਿਸ ਤਸੀਪਰਾਸ Αλέξης Τσίπρας MP | |
---|---|
![]() | |
ਗਰੀਸ ਦੇ ਪ੍ਰਧਾਨਮੰਤਰੀ | |
ਮੌਜੂਦਾ | |
ਦਫ਼ਤਰ ਸਾਂਭਿਆ 26 ਜਨਵਰੀ 2015 | |
ਪਰਧਾਨ | Karolos Papoulias |
ਸਾਬਕਾ | Antonis Samaras |
ਵਿਰੋਧੀ ਧਿਰ ਦੇ ਆਗੂ | |
ਦਫ਼ਤਰ ਵਿੱਚ 20 ਜੂਨ 2012 – 26 ਜਨਵਰੀ 2015 | |
ਪ੍ਰਾਈਮ ਮਿਨਿਸਟਰ | Antonis Samaras |
ਸਾਬਕਾ | Antonis Samaras |
ਉੱਤਰਾਧਿਕਾਰੀ | Antonis Samaras |
ਕੋਲੀਸ਼ਨ ਆਫ਼ ਦ ਰੈਡੀਕਲ ਲੈਫਟ ਦਾ ਆਗੂ | |
ਮੌਜੂਦਾ | |
ਦਫ਼ਤਰ ਸਾਂਭਿਆ 4 ਅਕਤੂਬਰ 2009 | |
ਸਾਬਕਾ | Alekos Alavanos |
ਨਿੱਜੀ ਜਾਣਕਾਰੀ | |
ਜਨਮ | ਏਥਨਸ, ਗ੍ਰੀਸ | 28 ਜੁਲਾਈ 1974
ਸਿਆਸੀ ਪਾਰਟੀ | ਕੋਲੀਸ਼ਨ ਆਫ਼ ਦ ਰੈਡੀਕਲ ਲੈਫਟ |
ਘਰੇਲੂ ਸਾਥੀ | Peristera Batziana |
ਸੰਤਾਨ | 2 |
ਅਲਮਾ ਮਾਤਰ | ਏਥਨਜ਼ ਦੀ ਨੈਸ਼ਨਲ ਤਕਨੀਕੀ ਯੂਨੀਵਰਸਿਟੀ |
ਅਲੈਕਸਿਸ ਤਸੀਪਰਾਸ ਇੱਕ ਯੂਨਾਨੀ ਸਿਆਸਤਦਾਨ ਹੈ, ਜੋ 26 ਜਨਵਰੀ 2015 ਦੇ ਬਾਅਦ ਯੂਨਾਨ ਦਾ ਪ੍ਰਧਾਨ ਮੰਤਰੀ ਹੈ ਅਤੇ 2009 ਤੋਂ ਕੋਲੀਸ਼ਨ ਆਫ਼ ਦ ਰੈਡੀਕਲ ਲੈਫਟ (SYRIZA) ਗਠਜੋੜ ਦਾ ਆਗੂ ਹੈ।[1]
ਤਸੀਪਰਾਸ ਦਾ ਜਨਮ 28 ਜੁਲਾਈ 1974 ਨੂੰ ਐਥਨਸ ਵਿਖੇ ਹੋਇਆ।