ਅਲੈਗਜ਼ਾਂਦਰਾ ਕੋਲੋਨਤਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਲੋਨਤਾਈ, ਸ਼ਾਇਦ 1900 ਤੋਂ ਪਹਿਲਾਂ

ਅਲੈਕਸਾਂਦਰਾ ਮਿਖਾਇਲੋਵਨਾ ਕੋਲੋਨਤਾਈ (ਰੂਸੀ: Алекса́ндра Миха́йловна Коллонта́й— ਜਨਮ ਸਮੇਂ ਡੋਮੋਨਤੋਵਿਚ, Домонто́вич) (31 ਮਾਰਚ [ਪੁ.ਤ. 19 ਮਾਰਚ] 1872– 9 ਮਾਰਚ 1952) ਰੂਸੀ ਕਮਿਊਨਿਸਟ ਇਨਕਲਾਬੀ ਸੀ, ਪਹਿਲਾਂ 1914 ਤੱਕ ਮੈਨਸਵਿਕਾਂ ਦੀ ਮੈਂਬਰ ਸੀ ਅਤੇ ਉਸ ਤੋਂ ਬਾਦ ਬਾਲਸ਼ਵਿਕ ਬਣ ਗਈ। 1923 ਵਿੱਚ, ਕੋਲੋਨਤਾਈ ਨੂੰ ਨਾਰਵੇ ਵਿੱਚ ਸੋਵੀਅਤ ਰਾਜਦੂਤ ਨਿਯੁਕਤ ਕੀਤਾ ਗਿਆ ਸੀ।