ਅਲ ਕਾਇਦਾ
Jump to navigation
Jump to search
ਅਲ ਕਾਇਦਾ (ਜਾਂ ਅਲਕਾਇਦਾ) ਇੱਕ ਇਸਲਾਮੀ ਅੱਤਵਾਦੀ ਸੰਗਠਨ ਹੈ। ਇਸਦੀ ਸਥਾਪਨਾ ਉਸਾਮਾ ਬਿਨ ਲਾਦੇਨ ਵੱਲੋਂ ਕੀਤੀ ਗਈ ਸੀ। ਉਸਦੀ ਮੌਤ ਤੋਂ ਬਾਅਦ ਇਸਦ ਸੰਗਠਨ ਦਾ ਮੁਖੀ ਅਲ ਜਮਹੂਰੀ ਬਣ ਗਿਆ।[ਹਵਾਲਾ ਲੋੜੀਂਦਾ]
ਸਥਾਪਨਾ [ਸੋਧੋ]
ਅਲ ਕਾਇਦਾ ਦੀ ਸਥਾਪਨਾ ਉਸ ਸਮੇਂ ਦੇ ਸਭ ਤੋਂ ਖਤਰਨਾਕ ਅੱਤਵਾਦੀ ਰਹਿ ਚੁੱਕੇ ਉਸਾਮਾ ਬਿਨ ਲਾਦੇਨ ਨੇ ਕੀਤੀ। ਉਸਾਮਾ ਬਿਨ ਲਾਦੇਨ ਅਰਬ ਦੀ ਇੱਕ ਨਿੱਜੀ ਬਿਲਡਰ ਕੰਪਨੀ ਦੇ ਮਾਲਕ ਦਾ ਪੁੱਤ ਸੀ। ਜਿਸ ਕਾਰਣ ਉਸ ਬੇਹਿਸਾਬ ਦੌਲਤ ਨੂੰ ਵਰਤਿਆ। ਅਲ ਕਾਇਦਾ ਦੀ ਸਥਾਪਨਾ ਇੱਕ ਇਸਲਾਮਿਕ ਧਾਰਮਿਕ ਸੰਸਥਾ ਦੇ ਰੂਪ ਵਿੱਚ ਹੋਈ ਸੀ ਪਰ ਅਮਰੀਕਾ ਵਿਚ ਹੋਈ 9/11 ਦੀ ਘਟਣਾ ਕਾਰਣ ਇਸ ਨੂੰ ਅੱਤਵਾਦੀ ਸੰਸਥਾ ਘੋਸ਼ਿਤ ਕਰ ਦਿੱਤਾ। ਅਮਰੀਕੀ ਰਾਸ਼ਰਪਤੀ ਬਰਾਕ ਉਬਾਮਾ ਅਨੁਸਾਰ ਇਸ ਸੰਸਥਾ ਦੇ ਮੁੱਖੀ ਉਸਾਮਾ ਬਿਨ ਲਾਦੇਨ ਨੂੰ ਅਮਰੀਕੀ ਫੌਜ ਨੇ 2 ਮਈ 2011 ਨੂੰ ਪਾਕਿਸਤਾਨ ਵਿੱਚ ਮਾਰ ਦਿੱਤਾ।