ਸਮੱਗਰੀ 'ਤੇ ਜਾਓ

ਅਵਤਾਰ ਗਿੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਵਤਾਰ ਗਿੱਲ
ਗਿੱਲ 2010 ਵਿੱਚ
ਜਨਮ (1950-05-14) ਮਈ 14, 1950 (ਉਮਰ 74)
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1978-ਮੌਜੂਦਾ

ਅਵਤਾਰ ਗਿੱਲ (ਜਨਮ 14 ਮਈ 1950) ਇੱਕ ਭਾਰਤੀ ਅਭਿਨੇਤਾ ਹੈ ਜੋ ਮੁੱਖ ਤੌਰ 'ਤੇ ਹਿੰਦੀ ਅਤੇ ਪੰਜਾਬੀ ਭਾਸ਼ਾ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਦਿਖਾਈ ਦਿੰਦੇ ਹਨ। ਉਸਨੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਮੁੰਬਈ ਨਾਲ ਕਈ ਸਾਰੇ ਨਾਟਕ ਕੀਤੇ ਹਨ।[1]

 

ਹਵਾਲੇ

[ਸੋਧੋ]
  1. "Interview With Avatar Gill : www.MumbaiTheatreGuide.com". www.mumbaitheatreguide.com. Retrieved 30 January 2021.

ਬਾਹਰੀ ਲਿੰਕ

[ਸੋਧੋ]