ਸਮੱਗਰੀ 'ਤੇ ਜਾਓ

ਅਵਤਾਰ ਤਰਕਸ਼ੀਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਵਤਾਰ ਤਰਕਸ਼ੀਲ
ਜਨਮ1970
ਖੁਰਦਪੁਰ, ਜਲੰਧਰ
ਕਿੱਤਾਕਵੀ, ਕਾਲਮਕਾਰ, ਨਿਬੰਧਕਾਰ
ਭਾਸ਼ਾਪੰਜਾਬੀ
ਕਾਲ1990
ਜੀਵਨ ਸਾਥੀਮਾਤਾ ਕੌਰ
ਵੈੱਬਸਾਈਟ
https://www.avtartarksheelnz.com/

ਅਵਤਰ ਤਰਕਸ਼ੀਲ ਨਿਊਜ਼ੀਲੈਂਡ ਤਰਕਸ਼ੀਲ ਵਿਚਾਰਧਾਰਾ ਨਾਲ ਜੁੜਿਆ ਲੇਖਕ ਹੈ। ਉਸਦੇ ਲੇਖ ਪੰਜਾਬ ਅਤੇ ਵਿਦੇਸ਼ੀ ਅਖਬਾਰਾਂ ਵਿਚ ਅਕਸਰ ਛਪਦੇ ਰਹਿੰਦੇ ਨੇ।

ਹਵਾਲੇ

[ਸੋਧੋ]