ਅਵਾਮ (ਅਖ਼ਬਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਵਾਮ (ਅਖ਼ਬਾਰ) ਕਰਾਚੀ, ਪਾਕਿਸਤਾਨ ਅਧਾਰਤ ਇੱਕ ਉਰਦੂ ਭਾਸ਼ਾ ਦਾ ਰੋਜ਼ਾਨਾ ਅਖ਼ਬਾਰ ਹੈ।[1] ਇਹ ਅਖਬਾਰ 1994 ਵਿੱਚ ਸ਼ੁਰੂ ਕੀਤਾ ਗਿਆ ਸੀ।[2] ਇਹ ਜੰਗ ਅਖ਼ਬਾਰ ਸਮੂਹ ਦੁਆਰਾ ਪ੍ਰਕਾਸ਼ਤ ਇੱਕ ਸ਼ਾਮ ਦਾ ਅਖ਼ਬਾਰ ਹੈ। ਆਵਾਮ ਦਾ ਸਿੰਧੀ ਰੁਪਾਂਤਰ ਅੰਦਰੂਨੀ ਸਿੰਧ ਦਾ ਸਭ ਤੋਂ ਵੱਧ ਵਿਕਣ ਵਾਲਾ ਅਖਬਾਰ ਹੈ।

ਹਵਾਲੇ[ਸੋਧੋ]

  1. "Awam". Jang Media Group. Archived from the original on 13 ਜੂਨ 2019. Retrieved 24 October 2019.  Check date values in: |archive-date= (help)
  2. "Awam (Daily Awam, The People)". IRB - Immigration and Refugee Board of Canada. 25 July 2000. Retrieved 24 October 2019. 

ਬਾਹਰੀ ਲਿੰਕ[ਸੋਧੋ]