ਅਸਤੋਰਗਾ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਸਤੋਰਗਾ ਵੱਡਾ ਗਿਰਜਾਘਰ
Catedral de Astorga

ਅਸਤੋਰਗਾ ਵੱਡਾ ਗਿਰਜਾਘਰ

ਬੁਨਿਆਦੀ ਜਾਣਕਾਰੀ
ਸਥਿੱਤੀ ਅਸਤੋਰਗਾ, ਸਪੇਨ
ਇਲਹਾਕ ਕੈਥੋਲਿਕ ਗਿਰਜਾਘਰ
ਸੰਗਠਨਾਤਮਕ ਰੁਤਬਾ
ਲੀਡਰਸ਼ਿਪ Camilo Lorenzo Iglesias (Bishop of Astorga)
ਆਰਕੀਟੈਕਚਰਲ ਟਾਈਪ ਗਿਰਜਾਘਰ
General contractor 1471 - Siglo XVIII

ਅਸਤੋਰਗਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Catedral de Santa María de Astorga) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਦੇ ਸ਼ਹਿਰ ਅਸਤੋਰਗਾ ਵਿੱਚ ਸਥਿਤ ਹੈ। ਇਸਨੂੰ 1931ਈ. ਵਿੱਚ ਕੌਮੀ ਵਿਰਾਸਤ ਘੋਸ਼ਿਤ ਕੀਤਾ ਗਿਆ।

Cathedral interior.
Cathedral altarpiece.

ਇਸ ਦੀ ਉਸਾਰੀ 1471 ਈ. ਵਿੱਚ ਸ਼ੁਰੂ ਹੋਈ। ਇਹ ਉਸਰੀ 18ਵੀਂ ਸਦੀ ਤੱਕ ਚਲਦੀ ਰਹੀ। ਸ਼ੁਰੂ ਵਿੱਚ ਇਹ ਗੋਥਿਕ ਸ਼ੈਲੀ ਵਿੱਚ ਬਣਾਈ ਗਈ ਸੀ। ਪਰ ਬਾਅਦ ਵਿੱਚ ਇਸ ਵਿੱਚ ਹੋਰ ਸ਼ੈਲੀਆਂ ਵਿੱਚ ਵੀ ਕੰਮ ਹੋਇਆ। ਜਿਵੇਂ- ਇਸ ਦਾ ਮਠ ਪੂਰਵ-ਕਲਾਸਿਕੀ ਸ਼ੈਲੀ ਵਿੱਚ ਹੈ, ਟਾਵਰ ਬਾਰੋਕ ਸ਼ੈਲੀ ਵਿੱਚ। ਇਸ ਦੇ ਨਾਲ ਹੀ ਅਨਤੋਨੀ ਗੋਦੀ ਦੁਆਰਾ ਮੱਧਕਾਲੀ ਸਮੇਂ ਵਿੱਚ ਬਣਾਇਆ ਗਿਆ ਅਪਿਸਕੋਪਲ ਮਹਿਲ ਸਥਿਤ ਹੈ।

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਗੁਣਕ: 42°27′28″N 6°03′25″W / 42.45778°N 6.05694°W / 42.45778; -6.05694