ਅਸ਼ਵਿਨੀ ਯਾਰਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਸ਼ਵਿਨੀ ਯਾਰਦੀ
ਪੇਸ਼ਾਨਿਰਮਾਤਾ

ਅਸ਼ਵਿਨੀ ਯਾਰਦੀ ਬਾਲੀਵੁੱਡ ਦੀ ਨਿਰਮਾਤਾ  ਹੈ ਜਿਸਨੇ ਓਐਮਜੀ - ਓਹ ਮਾਈ ਗੌਡ, ਸਿੰਘ ਇਸ ਬਲਿੰਗ, ਫੁਗਲੀ ਵਰਗੀ ਫਿਲਮਾਂ ਦਾ ਨਿਰਦੇਸ਼ਨ ਕਿੱਤਾ ਹੈ।

ਆਪਣੇ ਵੀਹ ਸਾਲਾਂ ਦੇ ਲੰਬੇ ਕਰਿਅਰ ਵਿੱਚ ਅਸ਼ਵਿਨੀ ਨੇ ਦਿਸੰਬਰ 2011 ਵਿੱਚ ਅਕਸ਼ੇ ਕੁਮਾਰ ਨਾਲ ਮਿਲ ਕੇ ਗ੍ਰੇਜ਼ਿੰਗ ਗੋਟ ਪਿਕਚਰਸ ਦੀ ਸਥਾਪਨਾ ਕਿੱਤੀ।

ਜ਼ੀ ਟੀ ਵੀ ਤੇ ਇਹ ਕਈ ਨਾਟਕਾਂ ਦੀ ਨਿਰਮਾਤਾ ਰਹੀ ਹੈ ਜਿਂਵੇ - ਸਾਤ ਫ਼ੇਰੇ, ਸਾਈਲਾਬ, ਕਸਮ ਸੇ, ਸਰਕਾਰ, ਤਿਨ ਬਹੁਰਾਣੀਆਂ, ਬਨੁ ਮੈਂ ਤੇਰੀ ਦੁਲਹਨ, ਘਰ ਦੀ ਲਕਸ਼ਮੀ ਬੇਟੀਆਂ, ਬਣੇਗੀ ਅਪਨੀ ਬਾਤ, ਅਤੇ ਹੋਰ ਕੋਈ ਨਾਟਕ।

ਫਿਲਮੋਗ੍ਰਾਫੀ[ਸੋਧੋ]

ਫਿਲਮ[ਸੋਧੋ]

ਸਿਰਲੇਖ ਸਾਲ ਬਜਟ ਬਾਕਸ ਆਫਿਸ
ਓਐਮਜੀ - ਓਹ ਮਾਈ ਗੌਡ 2012 ₹20 ਕਰੋੜ20 crore (US$2.5 million) ₹121 ਕਰੋੜ121 crore (US$15 million)
72 ਮੀਲ[1] 2013
ਭਾਜੀ ਇਨ ਪ੍ਰਾਬਲਮ  2013 ₹5 ਕਰੋੜ5 crore (US$6,30,000) ₹17 ਕਰੋੜ17 crore (US$2.1 million)
ਫ਼ਗਲੀ

[2]

2014
ਸਿੰਘ  ਇਸ ਬਲਿੰਗ[3] 2015

ਟੈਲੀਵਿਜ਼ਨ[ਸੋਧੋ]

  • ਜਮਾਈ ਰਾਜਾ[4]
  • ਵਾਰਿਸ (2016)

References[ਸੋਧੋ]

  1. Times News Network (27 May 2013). "72 Miles – Ek Pravas". The Times of India. The Times Group. Retrieved 12 March 2014.
  2. "Salman Khan, Akshay Kumar to share screen space for Fugly". India Today. Living Media. Retrieved 12 March 2014.
  3. Basu, Mohar (3 April 2015). "Akshay Kumar starts shooting for 'Singh is Bling'". The Times of India. The Times Group. Retrieved 18 May 2015.
  4. http://www.bollywoodhungama.com/news/2576644/Akshay-turns-TV-serial-producer-with-Jamai-Raja