ਸਮੱਗਰੀ 'ਤੇ ਜਾਓ

ਅਸ਼ੁਰ-ਦਾਨ 2

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਸ਼ੁਰ-ਦਾਨ II
ਨਿਓ-ਅਸੀਰੀਆਈ ਨਕਸ਼ਾ 824-671 ਈਸਵੀ ਪੂਰਵ
ਸ਼ਾਸਨ ਕਾਲ934-912 ਈਸਵੀ ਪੂਰਵ
ਪੂਰਵ-ਅਧਿਕਾਰੀਤਿਗਲੱਥ ਪਿਲੇਸਰ II
ਵਾਰਸਅਦਾਦ-ਨਿਰਾੜੀ II (911-891) ਈਸਵੀ ਪੂਰਵ
ਪਿਤਾਤਿਗਲੱਥ ਪਿਲੇਸਰ II
ਮਾਤਾਅਗਿਆਤ

ਅਸ਼ੁਰ ਦਾਨ II ਅਸੀਰੀਆ ਦਾ ਇੱਕ ਰਾਜਾ ਸੀ।

ਜੀਵਨੀ

[ਸੋਧੋ]

ਅਸ਼ੁਰ-ਦਾਨ II ਆਪਣੇ ਪਿਤਾ, ਤਿਗਲਬ ਪਿਲਸਰ II ਦਾ ਵਾਰਿਸ ਬਣਿਆ। ਉਸ ਤੋਂ ਬਾਅਦ ਉਸ ਦਾ ਪੁੱਤਰ ਅਦਾਦ-ਨਿਰਾਰੀ II ਉਸ ਦਾ ਵਾਰਿਸ ਬਣਿਆ। ਉਸ ਨੇ 935 ਈਪੂ ਤੋਂ 912 ਈਪੂ ਵਿੱਚ ਆਪਣੀ ਮੌਤ ਤਕ ਰਾਜ ਕੀਤਾ।

ਹਵਾਲੇ

[ਸੋਧੋ]