ਸਮੱਗਰੀ 'ਤੇ ਜਾਓ

ਅਸ਼ੋਕ ਖੇਮਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਅਸ਼ੋਕ ਖੇਮਕਾ
ਜਨਮ (1965-04-30) 30 ਅਪ੍ਰੈਲ 1965 (ਉਮਰ 59)
ਰਾਸ਼ਟਰੀਅਤਾਭਾਰਤੀ
ਸਿੱਖਿਆਬੀ ਟੇਕ ਕੰਪਿਊਟਰ ਸਾਇੰਸ
ਕੰਪਿਊਟਰ ਸਾਇੰਸ ਵਿੱਚ ਪੀਐਚ.ਡੀ
ਐਮ ਬੀ ਏ ਬਿਜਨਸ ਐਡਮਿਨ, ਵਿੱਤ
ਇਕਨਾਮਿਕਸ ਵਿੱਚ ਐਮ.ਏ.
ਅਲਮਾ ਮਾਤਰIIT Kharagpur
Tata Institute of Fundamental Research, Mumbai
ਪੇਸ਼ਾਨੌਕਰਸ਼ਾਹ
ਸਰਗਰਮੀ ਦੇ ਸਾਲ1993–ਹੁਣ
ਮਾਲਕਭਾਰਤ ਸਰਕਾਰ
ਸੰਗਠਨਆਈਏਐਸ
ਲਈ ਪ੍ਰਸਿੱਧਆਈਏਐਸ officer who cancelled the mutation of Robert Vadra -DLF land deal.
ਪੁਰਸਕਾਰS R Jindal Prize in 2011 for "Crusade against Corruption"

ਅਸ਼ੋਕ ਖੇਮਕਾ ਭਾਰਤ ਸਰਕਾਰ ਵਿੱਚ ਆਈ.ਏ.ਐਸ. ਅਧਿਕਾਰੀ ਹਨ। ਇਹਨਾਂ ਦਾ ਜਨਮ ਕਲਕਤਾ, ਪੱਛਮੀ ਬੰਗਾਲ, ਭਾਰਤ ਵਿੱਚ ਹੋਇਆ। ਘੁਟਾਲਿਆਂ ਦਾ ਪਰਦਾਫਾਸ਼ ਕਰਨ ਵਾਲੇ ਆਈਏਐਸ ਅਧਿਕਾਰੀ ਦੇ ਤੋਰ ਤੇ ਜਾਣੇ ਜਾਂਦੇ ਹਨ।ਘੁਟਾਲਿਆਂ ਦਾ ਪਰਦਾਫਾਸ਼ ਕਰਨ ਅਤੇ ਇਮਾਨਦਾਰੀ ਦੇ ਕਾਰਨ ਉਹਨਾਂ ਦੀ 40 ਤੋਂ ਜ਼ਿਆਦਾ ਵਾਰੀ (ਹੁਣ ਤੱਕਪੰਜਾਹ ਵਾਰ) ਬਦਲੀ ਹੋ ਚੁੱਕੀ ਹੈ[1]। ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ ਜ਼ਮੀਨ ਨਾਲ ਜੁੜੀ ਇੱਕ ਡੀਲ ਨੂੰ ਰੱਦ ਕਰਨ ’ਤੇ ਉਹ ਸੁਰਖੀਆਂ ਵਿੱਚ ਆ ਗਏ ਸਨ।

ਹਵਾਲੇ

[ਸੋਧੋ]