ਸਮੱਗਰੀ 'ਤੇ ਜਾਓ

ਅਸ਼ੋਕ ਚਰਨ ਆਲਮਗੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਰੋਫੈਸਰ ਅਸ਼ੋਕ ਚਰਨ ਆਲਮਗੀਰ ਪੰਜਾਬੀ ਲੇਖਕ ਹੈ, ਜਿਸ ਦੇ ਨਾਵਲ ‘ਕਲਿ ਆਈ ਕੁੱਤੇ ਮੂੰਹੀ’ ਨੂੰ ਭਾਸ਼ਾ ਵਿਭਾਗ ਨੇ ਨਾਨਕ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।[1]

ਰਚਨਾਵਾਂ

[ਸੋਧੋ]

ਨਾਵਲ

[ਸੋਧੋ]
  • ਅਲਬਰੂਨੀ ਤੇ ਉਹਦੀ ਮਹਿਬੂਬਾ
  • ਕਲਿ ਆਈ ਕੁੱਤੇ ਮੂਹੀਂ
  • ਮਹਾਂਬਲੀ
  • ਲਾਤਿਨ ਅਮਰੀਕਾ ਦੀ ਧੀ
  • ਗ੍ਰੀਸ਼ਨ ਰੋਮਨ ਦੇਵਤੇ

ਹਵਾਲੇ

[ਸੋਧੋ]