ਸਮੱਗਰੀ 'ਤੇ ਜਾਓ

ਅਸਾਮ ਦੀ ਲੋਕਧਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Folklore of Assam
ਤਸਵੀਰ:Folklore of Assam.jpg
ਲੇਖਕJogesh Das
ਦੇਸ਼Assam, India
ਭਾਸ਼ਾEnglish
ਲੜੀFolklore of India
ਵਿਸ਼ਾFolklore of Assam
ਪ੍ਰਕਾਸ਼ਕNational Book Trust
ਪ੍ਰਕਾਸ਼ਨ ਦੀ ਮਿਤੀ
1972
ਮੀਡੀਆ ਕਿਸਮPrint (Hardcover & Paperback)
ਸਫ਼ੇ141
ਆਈ.ਐਸ.ਬੀ.ਐਨ.81-237-0145-4

ਅਸਾਮ ਦੀ ਲੋਕਧਾਰਾ ਜੋਗੇਸ਼ ਦਾਸ ਦੁਆਰਾ ਲਿਖੀ ਗਈ ਪੁਸਤਕ ਹੈ। ਇਹ ਅਸਾਮੀ ਲੋਕਧਾਰਾ ਉੱਤੇ ਇੱਕ ਬਹੁਤ ਹੀ ਜ਼ਿਆਦਾ ਵਿਆਪਕ ਪੁਸਤਕ ਹੈ। ਇਹ ਕਿਤਾਬ ਨੈਸ਼ਨਲ ਬੁੱਕ ਟਰੱਸਟ ਦੁਆਰਾ ਲਿਖੀ ਗਈ ਸੀ ਅਤੇ ਉਹਨਾ ਨੇ ਇਸ ਪੁਸਤਕ ਨੂੰ1972 ਵਿੱਚ ਹੀ ਪ੍ਰਕਾਸ਼ਿਤ ਕੀਤਾ ਸੀ। ਇਹ ਪੁਸਤਕ ਭਾਰਤੀ ਲੋਕਧਾਰਾ ਲੜੀ ਦਾ ਵੀ ਬਹੁਤ ਹੀ ਜ਼ਰੂਰੀ ਹਿੱਸਾ ਹੈ। ਇਹ ਕਿਤਾਬ ਜੋਗੇਸ਼ ਦਾਸ ਦੁਆਰਾ ਸਭ ਤੋਂ ਪਹਿਲਾਂ ਅੰਗਰੇਜ਼ੀ ਭਾਸ਼ਾ ਵਿੱਚ ਹੀ ਲਿਖੀ ਗਈ ਹੈ ਅਤੇ ਫ਼ਿਰ ਇਹ ਪੁਸਤਕ ਬਾਅਦ ਵਿੱਚ ਭਾਰਤ ਦਿਆਂ ਹੋਰ ਕਈ ਭਾਸ਼ਾਵਾਂ ਵਿੱਚ ਵੀ ਲਿਖੀ ਗਈ ਹੈ। [1]

ਹਵਾਲੇ

[ਸੋਧੋ]
  1. Dutta, Amaresh (2006). The Encyclopaedia Of Indian Literature. Vol. 1. Sahitya Akademi. p. 869. ISBN 978-81-260-1803-1.