ਅਹਵਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਹਵਾਜ਼
اهواز
ਸ਼ਹਿਰ
ਅਹਵਾਜ਼ is located in Iran
ਅਹਵਾਜ਼
ਅਹਵਾਜ਼
31°19′13″N 48°40′09″E / 31.32028°N 48.66917°E / 31.32028; 48.66917ਗੁਣਕ: 31°19′13″N 48°40′09″E / 31.32028°N 48.66917°E / 31.32028; 48.66917
ਦੇਸ਼ ਇਰਾਨ
ਸੂਬਾ Khuzestan
ਕਾਊਂਟੀ ਅਹਵਾਜ਼
ਬਖ਼ਸ਼ ਕੇਂਦਰੀ
ਸਰਕਾਰ
 • ਮੇਅਰ Seyed Khalaf Musavi
ਖੇਤਰਫਲ
 • ਸ਼ਹਿਰ [
ਉਚਾਈ 17
ਅਬਾਦੀ (2011 ਮਰਦਮਸ਼ੁਮਾਰੀ)
 • ਸ਼ਹਿਰ 11,12,021
 • ਘਣਤਾ /ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ /ਕਿ.ਮੀ. (/ਵਰਗ ਮੀਲ)
Demonym Ahvazi
ਸਮਾਂ ਖੇਤਰ IRST (UTC+3:30)
 • ਗਰਮੀਆਂ (DST) IRDT (UTC+4:30)
ਡਾਕ ਕੋਡ 61xxx
ਏਰੀਆ ਕੋਡ (+98) 611
Website www.ahvaz.ir

ਅਹਵਾਜ਼[1] (ਫ਼ਾਰਸੀ: Ahwāz) ਇਸ ਅਵਾਜ਼ ਬਾਰੇ ਸੁਣੋ ਇਰਾਨ ਦਾ ਇੱਕ ਸ਼ਹਿਰ ਅਤੇ ਇਰਾਨ ਦੀ ਖੁਜਿਸਤਾਨ ਰਿਆਸਤ ਦੀ ਰਾਜਧਾਨੀ ਹੈ। 2006 ਦੀ ਮਰਦਮਸ਼ੁਮਾਰੀ ਵਿੱਚ ਸ਼ਹਿਰ ਦੀ ਕੁੱਲ ਆਬਾਦੀ 796,239 ਪਰਵਾਰਾਂ ਵਿੱਚ 1,432,965 ਸੀ।[2] 2011 ਵਿੱਚ ਵਿਸ਼ਵ ਸਿਹਤ ਸੰਗਠਨ ਦੇ ਕੇ ਇੱਕ ਸਰਵੇਖਣ ਅਨੁਸਾਰ ਅਹਵਾਜ਼ ਵਿੱਚ ਦੁਨੀਆਂ ਦਾ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਹੈ।[3] ਇਹ ਸ਼ਹਿਰ ਕਾਰੁਨ ਦਰਿਆ ਦੇ ਕੰਢੇ ਤੇ ਅਤੇ ਖੁਜਿਸਤਾਨ ਰਿਆਸਤ ਦੇ ਕੇਂਦਰ 'ਚ ਵਸਿਆ ਹੋਇਆ ਹੈ। ਇਹ ਸਮੰਦਰ ਤਲ ਤੋਂ 20 ਮੀਟਰ ਉੱਤੇ ਹੈ।

gallery[ਸੋਧੋ]

ਹਵਾਲੇ[ਸੋਧੋ]